ਵਿਸ਼ਵਕੋਸ਼
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ। [1]
ਵਿਸ਼ਵਗਿਆਨਕੋਸ਼ ਨੂੰ ਕਦੇ ਵੀ ਪੂਰਾ ਹੋਇਆ ਘੋਸ਼ਿਤ ਨਹੀ ਕਿੱਤਾ ਗਿਆ। ਵਿਸ਼ਵਗਿਆਨਕੋਸ਼ ਵਿੱਚ ਸਾਰੇ ਵਿਸ਼ਿਆਂ ਤੇ ਲੇਖ ਹੋ ਸਕਦੇ ਹੈ ਪਰ ਇੱਕ ਵਿਸ਼ੇ ਵਾਲਾ ਵਿਸ਼ਵਕੋਸ਼ ਵੀ ਹੋ ਸਕਦੇ ਹੈ ਜੋ ਕੀ ਅਜੇ ਕਾਲ ਆਨਲਾਈਨ ਵੀ ਉਪਲਬਦ ਹਨ।
ਇਤਿਹਾਸਿਕ ਨਜ਼ਰ ਤੋ ਵਿਸ਼ਵਕੋਸ਼ਾਂ ਦਾ ਵਿਕਾਸ ਸ਼ਬਦਕੋਸ਼ਾਂ ਤੋਂ ਹੋਇਆ ਹੈ। ਗਿਆਨ ਦੇ ਵਿਕਾਸ ਦੇ ਨਾਲ ਅਜੇਹਾ ਅਨੁਭਵ ਹੋਇਆ ਕੀ ਸ਼ਬਦਾਂ ਦਾ ਅਰਥ ਤੇ ਉੰਨਾਂ ਦੀ ਪਰਿਭਾਸ਼ਾ ਦੇਣ ਮਾਤਰ ਨਾਲ ਉਨ੍ਨਾ ਵਿਸ਼ੇਆਂ ਬਾਰੇ ਪੂਰੀ ਜਾਣਕਾਰੀ ਨਹੀ ਮਿਲਦੀ ਜਿਸ ਕਾਰਣ ਵਿਸ਼ਵਕੋਸ਼ਾਂ ਦਾ ਸਿਰਜਣ ਹੋਇਆ।
ਇੱਕੀਵੀਂ ਸਦੀ ਦਾ ਵਿਸ਼ਵਕੋਸ਼[ਸੋਧੋ]
ਵਿਸ਼ਵਕੋਸ਼ਾਂ ਦੀ ਸਿਰਜਣਾ ਕੰਪਿਊਟਰ ਲਈ ਵਿਸ਼ੇਸ਼ ਰੂਪ ਨਾਲ ਉਪਯੋਗੀ ਹੈ। ਸੀਡੀ-ਰੋਮ ਆਦਿ ਵਿੱਚ ਉਪਲਬਦ ਵਿਸ਼ਵਕੋਸ਼ਾਂ ਦੀ ਬਹੁਤ ਲਾਭ ਹਨ -
- ਸਸਤੇ ਵਿੱਚ ਤਿਆਰ ਹੋਆ ਜਾ ਸਕਦੇ ਹੈ।
- ਇਕ ਸਥਾਨ ਤੋਂ ਦੂਜੇ ਸਥਾਨ ਵਿੱਚ ਲੇ ਜਾਣ ਵਿੱਚ ਸੁਵਿਧਾ ।
- ਇੰਨਾ ਵਿੱਚ ਕੋਈ ਸ਼ਬਦ ਜਾਂ ਲੇਖ ਖੋਜਾਂ ਵੀ ਅਸਾਂ ਹੁੰਦਾ ਹੈ।
- ਇੰਨਾ ਵਿੱਚ ਅਨੇਕ ਵਿਸ਼ੇਸ਼ਤਾਵਾਂ ਜਿੱਦਾਂ ਕੀ ਏਨਿਮਾਸ਼ਨ, ਆਡੀਓ, ਵੀਡੀਓ,ਹਾਈਪਰਲਿੰਕ ਆਦਿ ਜੋ ਕੇ ਕਿਤਾਬਾਂ ਵਿੱਚ ਨਹੀ ਹੁੰਦੇ।
- ਇਨਾਂ ਦੀ ਸਮਗਰੀ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਜਿਵੇਂ ਵਿਕਿਪੀਡਿਆ ਤੇ ਤੁਰੰਤ ਕਿਸੇ ਨਵੇ ਵਿਸ਼ੇ ਤੇ ਲੇਖ ਬਣ ਕੀ ਆ ਸਕਦਾ ਹੈ ਪਰ ਕਿਤਾਬ ਤੇ ਨਵਾਂ ਵਿਸ਼ਾ ਲੇਕੇ ਆਣ ਲਈ ਸਮਾਂ ਲਗਦਾ ਹੈ।
2001 ਵਿੱਚ ਜਿਮੀ ਵੇਲਸ ਤੇ ਲੈਰੀ ਸਾਂਗਰ ਨੇ ਵਿਕਿਪੀਡਿਆ ਨੂੰ ਸ਼ੁਰੂ ਕਿੱਤਾ ਜੋ ਕੀ ਮਿਲਵਰਤਨ ਨਾਲ ਸੰਪਾਦਨ , ਬਹੁਭਾਸ਼ਾਈ ਓਪਨ-ਸਰੋਤ , ਮੁਫਤ ਇੰਟਰਨੇਟ ਐਨਸਾਈਕਲੋਪੀਡੀਆ ਹੈ ਜੋ ਕੀ ਗੈਰ -ਮੁਨਾਫਾ ਵਿਕੀਮੀਡੀਆ ਸੰਸਥਾ ਦੁਆਰਾ ਚਲਾਈ ਜਾਂਦੀ ਹੈ।
ਹਵਾਲੇ[ਸੋਧੋ]
- ↑ "Encyclopedia.". Archived from the original on 2007-08-03. Glossary of Library Terms. Riverside City College, Digital Library/Learning Resource Center. Retrieved on: November 17, 2007.
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |