ਵਿਨੇ ਆਪਟੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਨੇ ਆਪਟੇ
ਜਨਮ ਸਮੇਂ ਨਾਂ ਵਿਨੇ ਆਪਟੇ
ਜਨਮ ਜੂਨ 17, 1951(1951-06-17)
ਮੁੰਬਈ
ਮੌਤ ਦਸੰਬਰ 7, 2013(2013-12-07) (ਉਮਰ 62)
ਮੁੰਬਈ
ਪਤੀ ਜਾਂ ਪਤਨੀ(ਆਂ) ਵਿਜੇਅਨਤੀ ਆਪਟੇ
ਕੌਮੀਅਤ ਭਾਰਤੀ
ਖੇਤਰ ਅਦਾਕਾਰ, ਨਿਰਦੇਸ਼ਕ, ਨਾਟਕਕਾਰ, ਨਿਰਮਾਤਾ

ਵਿਨੇ ਆਪਟੇ (17ਜੂਨ, 1951 - 7 ਦਸੰਬਰ, 2013) ਇੱਕ ਭਾਰਤੀ ਫਿਲਮ ਅਤੇ ਟੀਵੀ ਅਦਾਕਾਰ ਹੈ। ਉਸਨੇ ਕਈ ਮਰਾਠੀ ਟੀਵੀ ਪ੍ਰੋਗਰਾਮਾਂ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ ਕਈ ਹਿੰਦੀ ਫਿਲਮਾਂ ਜਿਵੇਂ "ਚਾਂਦਨੀ ਬਾਰ", "ਏਕ ਚਾਲੀਸ ਕੀ ਲਾਸਟ ਲੋਕਲ", "ਇਟਸ ਬਰੇਕਿੰਗ ਨਿਊਸ", "ਰਾਜਨੀਤੀ", ਅਤੇ "ਸਤਿਆਗ੍ਰਹਿ" ਵਿੱਚ ਵੀ ਕੰਮ ਕੀਤਾ।