ਵਿਕੀਪੀਡੀਆ:ਸੱਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਟਕਪੂਰਾ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ
ਇਹ ਵੀ ਵੇਖੋ:

ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -

Archive

ਸੱਥ ਦੀ ਪੁਰਾਣੀ ਚਰਚਾ:

1 2 3 4 5 6 7 8 9 10 11 12 13 
14 15 16 17 18 19 20

ਪੰਜਾਬੀ ਵਿਕੀਪੀਡੀਆ ਦੇ ਸੱਥ ਉੱਤੇ ਤੁਹਾਡਾ ਸੁਆਗਤ ਹੈ। ਸਾਰਿਆਂ ਦਾ ਚਰਚਾ ਕਰਨ ਲਈ ਸੁਆਗਤ ਹੈ। ਕਿਰਪਾ ਕਰ ਕੇ ਆਪਣੀ ਚਰਚਾ ਦੇ ਬਾਅਦ ਆਪਣਾ ਆਪਣੇ ਦਸਤਖ਼ਤ ਕਰਨੇ (~~~~ ਨਾਲ ਜਾਂ Handtekening met datum ਬਟਨ ’ਤੇ ਨੱਪ(ਕਲਿੱਕ ਕਰਕੇ) ਕੇ) ਯਾਦ ਰੱਖੋ।

ਸੱਥ ਦਾ ਅਸੂਲ ਹੈ ਕਿ ਪੁਰਾਣੀ ਚਰਚਾ ਸਾਂਭ ਲਈ ਜਾਂਦੀ ਹੈ ਜੋ ਕਿ ਤੁਸੀਂ ਹੇਠਾਂ ਵੇਖ ਸਕਦੇ ਹੋ। ਜੇ ਤੁਸੀਂ ਕਿਸੇ ਪੁਰਾਣੀ ਚਰਚਾ ਨੂੰ ਦੁਬਾਰਾ ਛੇੜਨਾ ਚਾਹੁੰਦੇ ਹੋ ਤਾਂ ਬੇ-ਝਿਜਕ ਉਸਨੂੰ ਕੱਟ ਕਰ ਕੇ ਇੱਥੇ ਚਿਪਕਾ ਸਕਦੇ ਹੋ।

ਇਹ ਸਫ਼ਾ ਸਿਰਫ਼ ਆਮ ਚਰਚਾ ਲਈ ਹੈ, ਕਿਸੇ ਖਾਸ ਲੇਖ ਜਾਂ ਵਰਤੋਂਕਾਰ ਨਾਲ ਸੰਬੰਧਿਤ ਚਰਚਾ ਲਈ ਉਸ ਦਾ ਗੱਲ-ਬਾਤ ਸਫ਼ਾ ਵਰਤੋ।




ਵਿਸ਼ਾ ਸੂਚੀ

Wikigraphists Bootcamp (2018 India)[ਸੋਧੋ]

Greetings,

It is being planned to organize Wikigraphists Bootcamp in India, please fill out the survey form to help the organizers. Your responses will help organizers understand what level of demand there is for the event (how many people in your community think it is important that the event happens). At the end of the day, the participants will turn out to have knowledge to create drawings, illustrations, diagrams, maps, graphs, bar charts etc. and get to know to how to tune the images to meet the QI and FP criteria. For more information and link to survey form, please visit Talk:Wikigraphists Bootcamp (2018 India). MediaWiki message delivery (ਗੱਲ-ਬਾਤ) 12:43, 15 ਜਨਵਰੀ 2018 (UTC)

Wikigraphists Bootcamp Survey Reminder[ਸੋਧੋ]

Greetings,

As it has already been notified about Wikigraphists Bootcamp in India, for training related to creation drawings, illustrations, diagrams, maps, graphs, bar charts etc. and to tune the images to meet the QI and FP criteria, please fill the survey form linked from Talk:Wikigraphists Bootcamp (2018 India). It'll help the organizers to assess the needs of the community, and plan accordingly. Please ignore if already done. Krishna Chaitanya Velaga 03:03, 21 ਜਨਵਰੀ 2018 (UTC)

ਵਿਕੀਸੋਰਸ ਦੀ ਨਿਜੀ ਵਿਕੀ ਸਿਖਲਾਈ[ਸੋਧੋ]

TTT 2018 ਦੌਰਾਨ ਵਰਤੋਂਕਾਰ:Gurlal Maan ਦੁਆਰਾ ਵਿਕੀਸੋਰਸ ਦੀ ਨਿਜੀ ਸਿਖਲਾਈ ਦਾ ਮੁੱਦਾ ਰੱਖਿਆ ਗਿਆ ਸੀ ਅਤੇ ਜਿਸ ਲਈ CIS-A2K ਦੇ ਨੁਮਾਇੰਦਿਆਂ ਨੇ ਹਾਮੀ ਭਾਰੀ ਹੈ। ਇਹ ਸਿਖਲਾਈ ਕਰਵਾਉਣ ਤੋਂ ਪਹਿਲਾਂ ਚਾਹਵਾਨ ਮੈਂਬਰਾਂ ਤੋਂ ਥੱਲੇ ਇਸ ਲਈ ਆਪਣਾ ਸਮਰਥਨ ਦੇਣ ਦੀ ਅਤੇ ਜੇਕਰ ਕੁਝ ਸੁਝਾਅ ਹਨ ਤਾਂ ਉਹਨਾਂ ਨੂੰ ਸਾਂਝੇ ਕਰਨ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ।-Manavpreet Kaur (ਗੱਲ-ਬਾਤ) 18:37, 30 ਜਨਵਰੀ 2018 (UTC)

ਵਿਕੀਸੋਰਸ ਸੋਰਸ ਉਪਰ ਮੈਂ ਕੰਮ ਕਰਨਾ ਸਿੱਖਣਾ ਚਾਹੁੰਦਾ ਹਾਂ।Stalinjeet Brar (ਗੱਲ-ਬਾਤ) 01:16, 31 ਜਨਵਰੀ 2018 (UTC)
ਮੇਰੇ ਖ਼ਿਆਲ ਨਾਲ ਕੰਮ ਕਰਨਾ ਸਿੱਖਣ ਜਾਂ ਸਿਖਾਉਣ ਲਈ ਪਹਿਲਾਂ ਪੰਜਾਬੀ ਵਿਕੀਸੋਰਸ ਉੱਪਰ ਇੱਕ-ਦੋ ਕਿਤਾਬਾਂ ਅਪਲੋਡ ਕਰ ਦਿੱਤੀਆਂ ਜਾਣ ਤਾਂ ਬਿਹਤਰ ਹੋਵੇਗਾ।
ਸਿਖਲਾਈ ਦਾ ਮੈਂ ਸਮਰਥਨ ਕਰਦਾ ਹਾਂ। - Satpal Dandiwal (ਗੱਲ-ਬਾਤ) 04:56, 31 ਜਨਵਰੀ 2018 (UTC)
Satpal Dandiwal ਜੀ ਪੰਜਾਬੀ ਵਿਕੀਸੋਰਸ ਤੇ ਪਹਿਲਾਂ ਹੀ ਕਿਤਾਬਾਂ ੳੁਪਲਭਧ ਹਨ ਜੋ ਸਿਖਲਾੲੀ ਲੲੀ ਕਾਫੀ ਹਨ।--Gurlal Maan (ਗੱਲ-ਬਾਤ) 11:04, 31 ਜਨਵਰੀ 2018 (UTC)
ਮੈਨੂੰ ਲੱਗਦਾ ਹੈ ਕੀ ਇਹ ਬਹੁਤ ਵਧੀਆ ਸੁਝਾਵ ਹੈ। ਵਿਕਿਪੀਡੀਆ ਤੋਂ ਇਲਾਵਾ ਬਾਕੀ ਪ੍ਰੋਜੇਕਟਾਂ ਬਾਰੇ ਵੀ ਵਰਕਸ਼ਾਪ ਜ਼ਰੂਰੀ ਹੈ, ਖ਼ਾਸਕਰ ਵਿਕੀਸੋਰਸ ਜੋ ਕੀ ਆਣ ਵਾਲੇ ਸਮੇਂ ਵਿੱਚ ਆਪਣੇ ਯੂਸਰ ਗਰੁਪ ਲਈ ਬਹੁਤ ਹੀ ਮੁੱਖ ਪ੍ਰੋਜੇਕਟ ਬਣਨ ਵਾਲਾ ਹੈ। --Wikilover90 (ਗੱਲ-ਬਾਤ) 04:53, 11 ਫ਼ਰਵਰੀ 2018 (UTC)

ਵਿਕੀਡਾਟਾ ਲੇਬਲਥਾਨ (ਫਰਵਰੀ 2018)[ਸੋਧੋ]

ਚੰਡੀਗਡ਼੍ਹ ਵਿੱਚ ਹੋਈ ਵਿਕੀਡਾਟਾ ਵਰਕਸ਼ਾਪ ਤੋਂ ਬਾਅਦ ਵਿਕੀਡਾਟਾ ਨਾਲ ਸੰਬੰਧਤ ਇੱਕ ਲੇਬਲਥਾਨ (ਐਡਿਟਾਥਾਨ ਵਾਂਗ ਹੀ) ਕਰਵਾਉਣ ਬਾਰੇ ਸੋਚ ਰਹੇ ਹਾਂ। ਵੈਸੇ ਵੀ ਫਰਵਰੀ 2018 ਦੇ ਅਖ਼ੀਰਲੇ ਹਫ਼ਤੇ ਬਾਕੀ ਭਾਰਤੀ ਭਾਈਚਾਰੇ ਵੀ ਈਵੈਂਟ ਕਰਵਾ ਰਹੇ ਹਨ ਕਿਉਂ ਕਿ ਇਸ ਦੌਰਾਨ ਵਿਸ਼ਵ ਬੋਲੀ ਦਿਵਸ ਅਤੇ ਵਿਸ਼ਵ ਵਿਗਿਆਨ ਦਿਵਸ ਵੀ ਆਉਣਗੇ। ਸੋ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਵੀ ਪਟਿਆਲਾ ਵਿਖੇ ਇਹ ਲੇਬਲਥਾਨ ਕਰਵਾਇਆ ਜਾ ਸਕਦਾ ਹੈ। ਇਸ ਸੰਬੰਧੀ ਤੁਹਾਡੇ ਸੁਝਾਅ ਚਾਹੀਦੇ ਹਨ। (ਇਸਦੇ ਵਿੱਚ ਵਿਕੀਮੀਡੀਆ ਇੰਡੀਆ ਚੈਪਟਰ ਦਾ ਸਹਿਯੋਗ ਹੋਵੇਗਾ) - Satpal Dandiwal (ਗੱਲ-ਬਾਤ) 15:40, 5 ਫ਼ਰਵਰੀ 2018 (UTC)

ਟਿੱਪਣੀਆਂ/ਸੁਝਾਅ[ਸੋਧੋ]

  1. ਚੈਪਟਰ ਦੇ ਸਹਿਯੋਗ ਵਾਲੀ ਗੱਲ ਸਮਝ ਨਹੀਂ ਆਈ। ਪਰ ਲੇਬਲਥਾਨ ਨਾਲ ਮੈਂ ਸਹਿਮਤ ਹਾਂ। ਇਸਨੂੰ ਇੱਕੋ ਵੇਲੇ ਆਨਲਾਈਨ ਔਫਲਾਈਨ ਰੱਖਿਆ ਜਾਵੇ। --Satdeep Gill (ਗੱਲ-ਬਾਤ) 05:33, 6 ਫ਼ਰਵਰੀ 2018 (UTC)
@Satpal Dandiwal and Satdeep Gill: Firstly sorry for writing in English. Thanks for the comment Satdeep. Hi Satpal, thanks for posting the message here. I have a few things to add. The campaign will be upto Open Data Day (3 March). This is an individual initiative, and is being supported by CIS-A2K, Punjabi Wikimedians User Group, and WikiProject India on Wikidata. The Chapter's involvement in this is not yet clear. Looking forward for a wonderful collaboration. --Krishna Chaitanya Velaga (ਗੱਲ-ਬਾਤ) 15:16, 6 ਫ਼ਰਵਰੀ 2018 (UTC)

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ[ਸੋਧੋ]

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਭਾਰਤੀ ਭਾਸ਼ਾਵਾਂ ਨੂੰ ਪੰਜਾਬੀ ਵਿਕੀਪੀਡੀਆ ਉੱਤੇ ਮੈਂ 11-21 ਫਰਵਰੀ 2018 ਲਈ ਐਡੀਟਾਥਾਨ ਦੀ ਤਜਵੀਜ਼ ਦਿੰਦੀ ਹਾਂ। ਜੋ ਵਰਤੋਂਕਾਰ ਇਸ ਵਿੱਚ ਭਾਗ ਲੈਣ ਲਈ ਇਛੁੱਕ ਹਨ, ਉਹ ਆਪਣਾ ਸਮਰਥਨ ਦੇਣ। ਜੇ ਬਹੁ-ਗਿਣਤੀ ਇਸ ਸੁਝਾਅ ਨਾਲ ਸਹਿਮਤ ਹਨ ਅਤੇ ਆਪਾਂ ਮਿਲਕੇ ਇੱਕ ਸੂਚੀ, ਨਿਯਮ ਅਤੇ ਬਾਰਨਸਟਾਰ ਤਿਆਰ ਕਰ ਸਕਦੇ ਹਾਂ, ਜੋ ਕੋਈ ਇਸ ਕੰਮ ਵਿੱਚ ਮੇਰੀ ਮਦਦ ਕਰਨ ਲਈ ਇਛੁੱਕ ਹੈ ਉਹ ਇਸ ਬਾਰੇ ਟਿੱਪਣੀਆਂ ਵਿੱਚ ਲਿੱਖ ਸਕਦੇ ਹਨ।

ਸਮਰਥਨ[ਸੋਧੋ]

  1. --Sultanadeswal (ਗੱਲ-ਬਾਤ) 15:49, 6 ਫ਼ਰਵਰੀ 2018 (UTC)
  2. --Kaurjaspreet (ਗੱਲ-ਬਾਤ) 15:50, 6 ਫ਼ਰਵਰੀ 2018 (UTC)
  3. --Satdeep Gill (ਗੱਲ-ਬਾਤ) 13:03, 7 ਫ਼ਰਵਰੀ 2018 (UTC)
  4. --Nirmal Brar (ਗੱਲ-ਬਾਤ) 13:57, 7 ਫ਼ਰਵਰੀ 2018 (UTC) ਵੈਸੇ ਜਨਵਰੀ ਤਾਂ ਲੰਘ ਗਿਆ ਹੈ ਜਾਂ ਤੁਸੀਂ ਜਨਵਰੀ 2019 ਬਾਰੇ ਜ਼ਿਕਰ ਕੀਤਾ ਹੈ?
  5. --I'll help you. Satpal Dandiwal (ਗੱਲ-ਬਾਤ) 14:54, 8 ਫ਼ਰਵਰੀ 2018 (UTC)
  6. --Gurlal Maan (ਗੱਲ-ਬਾਤ) 15:17, 8 ਫ਼ਰਵਰੀ 2018 (UTC)

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ[ਸੋਧੋ]

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਉੱਤੇ 11-21 ਫ਼ਰਵਰੀ 2018 ਤੱਕ ਐਡਿਟਾਥਾਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਪਾਂ ਸਭ ਮਿਲਕੇ ਭਾਰਤ ਦੀਆਂ 50 ਜ਼ੁਬਾਨਾਂ ਬਾਰੇ ਲੇਖ ਲਿਖਾਂਗੇ। ਤੁਹਾਡੇ ਸਭ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਨਿਯਮਾਂ ਮੁਤਾਬਕ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਵਰਤੋਂਕਾਰਾਂ ਨੂੰ ਇਨਾਮ ਵੀ ਦਿੱਤੇ ਜਾਣਗੇ।

International Mother Langage Day and Open Data Day Wikidata Edit-a-thon[ਸੋਧੋ]

Wikidata-logo-v3.png
Please translate the message to your language, if applicable

Hello,
We are happy to inform you that a national level Wikidata editing campaign "IMLD-ODD 2018 Wikidata India Edit-a-thon" on content related to India is being organized from from 21 February 2018 to 3 March 2018. This edit-a-thon marks International Mother Language Day and Open Data Day.

Please learn more about this event: here.
Please consider participating in the event, by joining here.
You may get a list of suggested items to work on here.

Please let us know if you have question. -- Titodutta using MediaWiki message delivery (ਗੱਲ-ਬਾਤ) 07:12, 21 ਫ਼ਰਵਰੀ 2018 (UTC)

ਮਾਂ-ਬੋਲੀ ਐਡਿਟਾਥਾਨ ਦੀ ਮਿਆਦ ਸੰਬੰਧੀ[ਸੋਧੋ]

ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018) ਦੀ ਤਰੀਕ 21 ਫ਼ਰਵਰੀ ਤੋਂ ਵਧਾ ਕੇ 28 ਫ਼ਰਵਰੀ ਕਰ ਰਹੇ ਹਾਂ। ਤੁਸੀਂ ਇਸ ਤਰੀਕ ਤੱਕ ਯੋਗਦਾਨ ਪਾ ਸਕਦੇ ਹੋ ਅਤੇ ਆਪਣੇ ਦੋਸਤਾਂ ਨੂੰ ਭਾਸ਼ਾਵਾਂ ਬਾਰੇ ਲੇਖ ਬਣਾਉਣ ਲਈ ਪ੍ਰੇਰਿਤ ਕਰ ਸਕਦੇ ਹੋ। ਧੰਨਵਾਦ Face-smile.svg -- Satpal Dandiwal (ਗੱਲ-ਬਾਤ) 17:12, 21 ਫ਼ਰਵਰੀ 2018 (UTC)

ਅੰਤਰਾਸ਼ਟਰੀ ਮਹਿਲਾ ਦਿਵਸ ਮਨਾਉਣ ਸੰਬੰਧੀ[ਸੋਧੋ]

8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਹੋਣ ਕਾਰਨ ਪੂਰੇ ਮਾਰਚ ਮਹੀਨੇ ਨੂੰ ਦੁਨੀਆਂ ਵਿੱਚ 'ਵੂਮਨ ਹਿਸਟਰੀ ਮੰਥ' ਵਜੋਂ ਮਨਾਇਆ ਜਾ ਰਿਹਾ ਹੈ। ਹਰ ਸਾਲ ਪੰਜਾਬੀ ਵਿਕਿਪੀਡਿਆ ਉੱਪਰ ਇਸ ਮਹੀਨੇ ਵਿੱਚ ਐਡਿਟਾਥਨ ਆਯੋਜਿਤ ਕੀਤਾ ਜਾਂਦਾ ਹੈ। ਇਸ ਵਾਰ ਵੀ 1 ਮਾਰਚ ਤੋਂ 31 ਮਾਰਚ ਤੱਕ ਇਹ ਗਤੀਵਿਧੀ ਕੀਤੀ ਜਾ ਰਹੀ ਹੈ। ਤੁਸੀਂ ਇਸ ਵਿੱਚ ਔਰਤਾਂ ਨਾਲ ਸੰਬੰਧਿਤ ਲੇਖ ਬਣਾ ਸਕਦੇ ਹੋ ਅਤੇ ਪੰਜਾਬੀ ਵਿਕਿਪੀਡਿਆ ਉੱਪਰ ਲਿੰਗ ਭੇਦ (ਜੈਂਡਰ ਗੈਪ) ਘਟਾੳੁਣ ਵਿਚ ਅਾਪਣਾ ਯੋਗਦਾਨ ਪਾ ਸਕਦੇ ਹੋ। -Nitesh Gill (ਗੱਲ-ਬਾਤ) 17:54, 27 ਫ਼ਰਵਰੀ 2018 (UTC)

ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲਾ[ਸੋਧੋ]

1 ਮਾਰਚ 2018 ਤੋਂ 31 ਮਈ 2018 ਤੱਕ ਪ੍ਰਜੈਕਟ ਟਾਈਗਰ ਨਾਂ ਅਧੀਨ ਲੇਖ ਲਿਖਣ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਹਰ ਮਹੀਨੇ ਵੱਧ ਕੰਮ ਕਰਨ ਵਾਲੇ ਵਰਤੋਂਕਾਰਾਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਅੰਤ ਵਿੱਚ ਭਾਰਤੀ ਭਾਈਚਾਰਿਆਂ ਵਿੱਚੋਂ ਸਭ ਤੋਂ ਵੱਧ ਕੰਮ ਕਰਨ ਵਾਲੇ ਭਾਈਚਾਰੇ ਲਈ ਵਿਸ਼ੇਸ਼ ਟ੍ਰੇਨਿੰਗ ਰੱਖੀ ਜਾਵੇਗੀ। ਸਾਰੀਆਂ ਨੂੰ ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। --Wikilover90 (ਗੱਲ-ਬਾਤ) 04:14, 1 ਮਾਰਚ 2018 (UTC)

ਵਿਕੀਡਾਟਾ ਲੇਬਲਥਾਨ[ਸੋਧੋ]

ਚੰਡੀਗਡ਼੍ਹ ਵਿੱਚ ਹੋਈ ਵਿਕੀਡਾਟਾ ਵਰਕਸ਼ਾਪ ਤੋਂ ਬਾਅਦ ਵਿਕੀਡਾਟਾ ਨਾਲ ਸੰਬੰਧਤ ਇੱਕ ਲੇਬਲਥਾਨ (ਐਡਿਟਾਥਾਨ ਵਾਂਗ ਹੀ) ਕਰਵਾਇਆ ਜਾ ਰਿਹਾ ਹੈ। ਪੰਜਾਬੀ ਵਿਕੀਮੀਡੀਅਨਜ਼ ਦੁਆਰਾ ਇਹ ਲੇਬਲਥਾਨ, ਪੰਜਾਬੀ ਪੀਡੀਆ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 3 ਮਾਰਚ, 2018 ਨੂੰ ਕਰਵਾਇਆ ਜਾ ਰਿਹਾ ਹੈ। ਤੁਹਾਨੂੰ ਸਾਰੀਆਂ ਨੂੰ ਇਸਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਜਾਂਦਾ ਹੈ।- Manavpreet Kaur (ਗੱਲ-ਬਾਤ) 11:39, 2 ਮਾਰਚ 2018 (UTC)

ਵਿਕੀ ਮਹਿਲਾ ਸਿਹਤ ਐਡਿਟਾਥਾਨ[ਸੋਧੋ]

ਅੱਜ ਦੇ ਸਮੇਂ ਦੀ ਲੋੜ ਨੂੰ ਵੇਖਦੇ ਹੋਏ ਇਹ ਮਹਿਸੂਸ ਕੀਤਾ ਗਿਆ ਕਿ ਵਿਕੀ ਤੇ ਮਹਿਲਾਵਾਂ ਦੀ ਸਿਹਤ ਨਾਲ ਸਬੰਧਿਤ ਲੇਖਾਂ ਦੀ ਲੋੜ ਹੈ ਕਿਉਂਕਿ ਵਿਕੀ ਤੇ ਮਹਿਲਾ ਸਿਹਤ ਸੰਬੰਧੀ ਬਹੁਤ ਘੱਟ ਲੇਖ ਮੌਜੂਦ ਹਨ। ਇਸ ਲਈ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਦੇ ਮੌਕੇ ਤੇ 8 ਮਾਰਚ, 2018 ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਮਹਿਲਾ ਸਿਹਤ ਐਡਿਟਾਥਾਨ ਦਾ ਆਯੋਜਨ ਕੀਤਾ ਜਾਣਾ ਹੈ। ਇਹ ਐਡਿਟਾਥਾਨ ਔਰਤਾਂ ਵੱਲੋਂ, ਔਰਤਾਂ ਲਈ, ਔਰਤਾਂ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਸਭ ਮਹਿਲਾਵਾਂ ਨੂੰ ਸੰਮਿਲਿਤ ਹੋਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ।-Manavpreet Kaur (ਗੱਲ-ਬਾਤ) 11:48, 2 ਮਾਰਚ 2018 (UTC)

Editing News #1—2018[ਸੋਧੋ]

20:56, 2 ਮਾਰਚ 2018 (UTC)

ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018)ਨਤੀਜੇ[ਸੋਧੋ]

ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018) ਦੇ ਦੌਰਾਨ ਪੰਜਾਬੀ ਵਿਕੀਪੀਡੀਆ ਵਿੱਚ ਪੁਰਾਣੇ ਲੇਖਾਂ ਦਾ ਸੁਧਾਰ ਕੀਤਾ ਗਿਆ ਹੈ। ਇਸ ਐਡੀਟਾਥਾਨ ਵਿੱਚ ਭਾਰਤ ਦੀਆਂ 50 ਜ਼ੁਬਾਨਾਂ ਦੇ ਲੇਖਾਂ ਦੀ ਸੂਚੀ ਸੀ ਜਿਹਨਾਂ ਤੇ ਲੇਖ ਨਹੀਂ ਬਣਿਆ ਹੋਇਆ ਸੀ। ਇਸ ਐਡਿਟਾਥਾਨ ਵਿੱਚ 17 ਲੇਖਾਂ ਨੂੰ ਬਣਾਇਆ ਗਿਆ ਅਤੇ ਸਭ ਤੋਂ ਵਧੀਆ ਕੰਮ Nitesh Gill ਨੇ ਕੀਤਾ। ਇਸ ਐਡੀਟਾਥਾਨ ਤੇ ਲਾਜਵਾਬ ਕੰਮ ਕਰਨ ਲਈ ਇਨਾਮ ਦੇ ਤੌਰ ਉੱਤੇ ਵਿਸ਼ੇਸ਼ ਵਿਕੀ-ਗਿਫ਼ਟ ਦਿੱਤਾ ਜਾਏਗਾ ਅਤੇ ਭਾਗ ਲੈਣ ਵਾਲਿਆਂ ਨੂੰ ਬਾਰਨਸਟਾਰ ਦਿੱਤੇ ਜਾਣਗੇ। - Wikilover90

ਪੰਜਾਬੀ ਵਿਕੀਪੀਡੀਆ ਦੀ ਮਸ਼ਹੂਰੀ ਲਈ ਐਨੀਮੇਸ਼ਨ ਵੀਡੀਓ ਦਾ ਨਿਰਮਾਣ[ਸੋਧੋ]

ਫਾਊਂਡੇਸ਼ਨ ਵੱਲੋਂ ਵਿਕੀਪੀਡੀਆ ਦੀ ਮਸ਼ਹੂਰੀ ਕਰਨ ਲਈ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਵਿੱਚ ਮੈਂ ਪੰਜਾਬੀ ਵਿਕੀਪੀਡੀਆ ਦੀ ਮਸ਼ਹੂਰੀ ਲਈ ਇੱਕ ਐਨੀਮੇਸ਼ਨ ਵੀਡੀਓ ਬਣਾਉਣ ਲਈ ਗ੍ਰਾਂਟ ਅਪਲਾਈ ਕੀਤੀ ਹੈ। ਗ੍ਰਾਂਟ ਮਨਜ਼ੂਰ ਹੋਣ ਤੋਂ ਬਾਅਦ ਮੈਂ ਪੰਜਾਬੀ ਭਾਈਚਾਰੇ ਦੀ ਮਦਦ ਨਾਲ ਇੱਕ ਰੀਵਿਊ ਟੀਮ ਦਾ ਸੰਗਠਨ ਕਰੂੰਗੀ ਅਤੇ ਫਿਰ ਆਪਾਂ ਮਿਲਕੇ ਇਹ ਵੀਡੀਓ ਬਣਾਵਾਂਗੇ। ਉਮੀਦ ਹੈ ਤੁਸੀਂ ਮੇਰਾ ਸਾਥ ਦਿਉਂਗੇ। ਲਿੰਕ = m:Promotion_Of_Punjabi_Wikipedia_On_Social_Media --Wikilover90 (ਗੱਲ-ਬਾਤ) 18:16, 15 ਮਾਰਚ 2018 (UTC)

ਟਿੱਪਣੀਆਂ[ਸੋਧੋ]

CIS-A2K ਨਾਲ ਮਿਲ ਕੇ ਕੰਮ ਕਰਨ ਸਬੰਧੀ[ਸੋਧੋ]

ਦੋਸਤੋ ਜੁਲਾਈ 2018 ਤੋਂ ਜੂਨ 2019 ਤੱਕ CIS-A2K ਨਾਲ ਮਿਲ ਕੇ ਕੰਮ ਕਰਨ ਦੀ ਤਜਵੀਜ਼ ਹੈ। ਇਸ ਵਿਚ ਮੁੱਖ ਫੋਕਸ ਵਿਕੀਸੋਰਸ ਅਤੇ ਵਿਕੀਸੋਰਸ ਸਬੰਧੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਉਤੇ ਰਹੇਗਾ। CIS-A2K ਮਿਲ ਕੇ ਕੰਮ ਕਰਨ ਲਈ ਸਾਨੂੰ CIS-A2K ਦੇ ਨਿਯਮ ਆਪਣੇ ਤੇ ਲਾਗੂ ਕਰਨੇ ਪੈਣਗੇ। ਜਿਸ ਵਿਚ ਵਿਤੀ ਰਿਪੋਰਟ, ਪ੍ਰੋਜੈਕਟ ਰਿਪੋਰਟ, ਪ੍ਰਭਾਵ ਰਿਪੋਰਟ ਆਦਿ ਰਿਪੋਰਟਾਂ ਸਾਨੂੰ ਖੁਦ ਨੂੰ ਤਿਆਰ ਕਰਨੀਆਂ ਪੈਣਗੀਆਂ। ਇਸ ਸਬੰਧੀ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ। Stalinjeet Brar (ਗੱਲ-ਬਾਤ) 07:35, 16 ਮਾਰਚ 2018 (UTC)

ਸੁਝਾਅ[ਸੋਧੋ]

  • ਚੰਗਾ ਵਿਚਾਰ ਹੈ, ਪਂਜਾਬੀ ਵਿਕੀਸੋਰਸ ਦੀ ਪ੍ਰਫੁੱਲਤਾ ਲੲੀ CIS-A2K ਨਾਲ ਮਿਲ ਕੇ ਕੰਮ ਦੀ ਜ਼ਰੂਰਤ ਹੈ। ਮੇਰੀ ਨਿੱਜੀ ਤੌਰ ਤੇ ਮੰਗ ਹੈ ਕਿ ਅਸੀਂ ਪੰਜਾਬੀ ਵਿਕੀਸੋਰਸ ਦੀ ੲਿੱਕ ਸਪੈਸ਼ਲ ਵਰਕਸ਼ਾਪ ਕਰਵਾੲੀੲੇ ਅਤੇ CIS-A2K ਸਾਡੀ ਤਕਨੀਕੀ ਮਦਦ ਕਰੇ।--Gurlal Maan (ਗੱਲ-ਬਾਤ) 03:36, 17 ਮਾਰਚ 2018 (UTC)
  • @Gurlal Maan ਜੀ ਤੁਹਾਡੇ ਵਿਚਾਰਾਂ ਦਾ ਸੁਆਗਤ ਹੈ। CIS-A2K ਨਾਲ ਮਿਲ ਕੇ ਅਜਿਹੇ ਪ੍ਰੋਗਰਾਮਾਂ ਉਪਰ ਫੋਕਸ ਕਰਨ ਦੀ ਕੋਸ਼ਿਸ਼ ਆਪਾਂ ਸਾਰੇ ਮਿਲ ਕੇ ਕਰਾਂਗੇ। Stalinjeet Brar (ਗੱਲ-ਬਾਤ) 03:52, 17 ਮਾਰਚ 2018 (UTC)


  • ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਪੰਜਾਬੀ ਵਿਕੀ ਸੋਰਸ ਲਈ ਕਿਤਾਬਾਂ ਦਾ ਪ੍ਰਬੰਧ ਕਿੱਥੋਂ ਹੋਵੇਗਾ? ਇਸ ਦੇ ਨਾਲ ਮੇਰਾ ਇੱਕ ਸੁਝਾਅ ਵੀ ਹੈ ਕਿ CIS-A2K ਮਿਲ ਕੇ ਜਲਦੀ ਤੋਂ ਜਲਦੀ ਇੱਕ ਟਰੇਨਿੰਗ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇ ਜਿਸ ਵਿਚ ਸਿਰਫ ਪੰਜਾਬੀ ਵਿਕੀ ਸੋਰਸ ਉਪਰ ਹੀ ਫੋਕਸ ਕੀਤਾ ਜਾਵੇ।Jagmit Singh Brar (ਗੱਲ-ਬਾਤ) 16:16, 21 ਮਾਰਚ 2018 (UTC)
  • ਵਿਕੀਸੋਰਸ ਲਈ ਇੱਕ ਟ੍ਰੇਨਿੰਗ ਵਰਕਸ਼ਾਪ ਦੀ ਜ਼ਰੂਰਤ ਹੈ ਅਤੇ ਇਸਦੇ ਵਿੱਚ CIS ਸਾਡੀ ਮਦਦ ਕਰ ਸਕਦਾ ਹੈ। ਜੇਕਰ ਹੁਣ ਹੀ ਇਸ ਬਾਰੇ ਯੋਜਨਾ ਬਣਾ ਲਈ ਜਾਵੇ ਤਾਂ ਬਿਹਤਰ ਹੋਵੇਗਾ। ਪੰਜਾਬੀ ਵਿਕੀਸੋਰਸ ਲਈ ਕਿਤਾਬਾਂ ਦੀ ਪ੍ਰਕਿਰਿਆ ਬਾਰੇ ਵੀ ਦੱਸਿਆ ਜਾਵੇ ਅਤੇ CIS ਦਾ ਕਿਤਾਬਾਂ ਦੀ ਸੂਚੀ ਮੰਗਣ ਦਾ ਕੀ ਮਕਸਦ ਸੀ, ਇਸ ਸੰਬੰਧੀ CIS ਸਾਡੀ ਕਿਸ ਤਰ੍ਹਾਂ ਮਦਦ ਕਰੇਗਾ। - Satpal Dandiwal (talk) |Contribs) 16:25, 21 ਮਾਰਚ 2018 (UTC)
  • @Jagmit Singh Brar ਜਗਮੀਤ ਬਰਾੜ ਜੀ ਕੁਝ ਪੁਸਤਕਾਂ ਅਸੀਂ ਓਪਨ ਸੋਰਸ ਵਿਚ ਲੈ ਚੁੱਕੇ ਹਾਂ ਜਿੰਨਾਂ ਦੀ ਗਿਣਤੀ 30 ਦੇ ਕਰੀਬ ਹੈ। ਇਸ ਤੋਂ ਬਿਨਾਂ ਸਾਡਾ ਪੰਜਾਬੀ ਸਾਹਿਤ ਅਕਾਡਮੀਂ ਲੁਧਿਆਣਾ ਨਾਲ ਸਮਝੌਤਾ ਹੋ ਚੁੱਕਾ ਹੈ। ਇਹ ਸੰਸਥਾ ਸਾਨੂੰ ਆਪਣਾ 'ਅਲੋਚਨਾ' ਮੈਗਜ਼ੀਨ ਡਿਜੀਟਲ ਕਰਨ ਅਤੇ ਵਿਕੀ ਸੋਰਸ ਤੇ ਅਪਲੋਡ ਕਰਨ ਨੂੰ ਦੇ ਰਹੀ ਹੈ। 'ਅਲੋਚਨਾ' ਮੈਗਜ਼ੀਨ ਦੇ 220 ਤੋਂ ਵੱਧ ਅੰਕ ਆ ਚੁੱਕੇ ਹਨ। ਇਸ ਮੈਗਜ਼ੀਨ ਨੂੰ ਸਕੈਨ ਕਰਨ ਦਾ ਕੰਮ ਚੱਲ ਵੀ ਰਿਹਾ ਹੈ। ਇਸ ਮੈਗਜ਼ੀਨ ਨੂੰ ਸਕੈਨ ਕਰਨ ਸਬੰਧੀ ਬਚਦਾ ਕੰਮ ਵੀ ਇਸ ਪ੍ਰੋਜੈਕਟ ਵਿਚ ਸ਼ਾਮਿਲ ਕਰ ਲਿਆ ਜਾਵੇਗਾ। ਇਸ ਤੋਂ ਬਿਨਾਂ ਸਾਡੀ ਹੋਰ ਸੰਸਥਾਵਾਂ ਨਾਲ ਕੋਲੱਬਰੇਸ਼ਨ ਦੀ ਗੱਲ ਚੱਲ ਰਹੀ ਹੈ ਜਿਸ ਵਿਚ CIS-A2K ਸਾਡੀ ਮਦਦ ਕਰੇਗਾ। ਵਰਕਸ਼ਾਪ ਕਰਨ ਗੁਰਲਾਲ ਨੇ ਵੀ ਆਪਣੇ ਵਿਚ ਦਿੱਤੇ ਹਨ। ਇਸ ਵਰਕਸ਼ਾਪ ਨੂੰ ਜਲਦੀ ਅਮਲੀ ਰੂਪ ਦਿੱਤਾ ਜਾਵੇਗਾ। ਸ਼ੁਕਰੀਆ - Stalinjeet Brar (ਗੱਲ-ਬਾਤ) 01:14, 22 ਮਾਰਚ 2018 (UTC)
  • @ Satpal Dandiwal ਭਵਿੱਖ ਵਿਚ ਟਰੇਨਿੰਗ ਵਰਕਸ਼ਾਪ ਲਗਾਉਣ ਦੀ ਦੀ ਗੱਲ ਵਾਰ ਵਾਰ ਦੋਸਤਾਂ ਵੱਲੋਂ ਕੀਤੀ ਜਾ ਰਹੀ ਹੈ। ਇਹ ਵਰਕਸ਼ਾਪ ਜਰੂਰ ਲਗਾਈ ਜਾਵੇਗੀ। ਕਿਤਾਬਾਂ ਲੈਣ ਦੀ ਪ੍ਰਕਿਰਿਆ ਲਈ ਪੰਜਾਬੀ ਭਾਈਚਾਰਾ ਸਿਰ ਜੋੜ ਕੇ ਬੈਠੇਗਾ ਅਤੇ ਆਪਣੀ ਕੋਈ ਰਣਨੀਤੀ ਬਣਾਏਗਾ। ਤੁਹਾਡਾ ਦੂਸਰਾ ਸਵਾਲ ਸੀ ਕਿ CIS-A2K ਦਾ ਕਿਤਾਬਾਂ ਦੀ ਸੂਚੀ ਮੰਗਣ ਦਾ ਕੀ ਮਕਸਦ ਸੀ ? ਇਸ ਗੱਲ ਤੋਂ ਮੈਂ ਹਾਲੇ ਅਣਜਾਣ ਹਾਂ। ਇਸ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸਾਰੇ ਦੋਸਤਾਂ ਨਾਲ ਸਾਂਝੀ ਕਰ ਦਿੱਤੀ ਜਾਵੇਗੀ। ਸ਼ੁਕਰੀਆ- Stalinjeet Brar (ਗੱਲ-ਬਾਤ) 01:25, 22 ਮਾਰਚ 2018 (UTC)
  • CIS-A2K ਇਸ ਪ੍ਰੋਜੈਕਟ ਅਧੀਨ ਆਪਣੀ ਮਦਦ ਕਿਹੜੇ-ਕਿਹੜੇ ਕੰਮਾਂ ਵਿੱਚ ਕਰੇਗੀ? Nirmal Brar (ਗੱਲ-ਬਾਤ) 03:14, 22 ਮਾਰਚ 2018 (UTC)
@Nirmal Brar Faridkot: ਅਤੇ @Satpal Dandiwal: ਮੈਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦਾਂ। CIS ਨੇ ਜੋ ਸੂਚੀ ਮੰਗੀ ਉਹ ਇਸ ਲਈ ਸੀ ਕਿ ਆਲੋਚਨਾ ਮੈਗਜ਼ੀਨ ਅਤੇ ਹੋਰ ਪੁਰਾਣੀਆਂ ਕਿਤਾਬਾਂ ਨੂੰ ਵਿਕੀਸੋਰਸ ਉੱਤੇ ਪਾਉਣ ਦੇ ਨਾਲ-ਨਾਲ ਅਸੀਂ ਮੌਜੂਦਾ ਸਮੇਂ ਦੀਆਂ ਜ਼ਰੂਰੀ ਕਿਤਾਬਾਂ ਨੂੰ ਵੀ ਵਿਕਿਸੋਰਸ ਉੱਤੇ ਲਿਆਉਣ ਦੀ ਕੋਸ਼ਿਸ਼ ਕਰੀਏ। ਇਸ ਸਾਲ ਦੇ ਅੰਤ ਵਿੱਚ ਜੇ ਉਹਨਾਂ 300 ਅਹਿਮ ਕਿਤਾਬਾਂ ਵਿੱਚੋਂ 10 ਕਿਤਾਬਾਂ ਵੀ ਵਿਕਿਸੋਰਸ ਉੱਤੇ ਆ ਜਾਣ ਤਾਂ ਉਹ ਆਪਣੀ ਵੱਡੀ ਪ੍ਰਾਪਤੀ ਹੋਵੇਗੀ। CIS ਸਾਰੇ ਪ੍ਰੋਜੈਕਟ ਲਈ ਫੰਡ ਅਤੇ ਹੋਰ ਸਹਾਇਤਾ ਦੇਵੇਗੀ। ਇਸ ਵਿੱਚ ਕਿਸੇ ਇੱਕ ਵਲੰਟੀਅਰ ਨੂੰ ਪਾਰਟ-ਟਾਈਮ ਨੌਕਰੀ ਵੀ ਦਿੱਤੀ ਜਾਵੇਗੀ ਤਾਂ ਕਿ ਸਕੈਨਿੰਗ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਹੋ ਸਕੇ। --Satdeep Gill (ਗੱਲ-ਬਾਤ) 04:54, 22 ਮਾਰਚ 2018 (UTC)

ਸਮਰਥਨ[ਸੋਧੋ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

  • ਇੱਥੇ ਮੈਂ ਸਾਰੇ ਪੰਜਾਬੀ ਭਾਈਚਾਰੇ ਨੂੰ ਸਪੱਸ਼ਟ ਰੂਪ ਵਿਚ ਦੱਸਣਾ ਚਾਹੁੰਦਾ ਹਾਂ ਕੇ ਇਸ ਪ੍ਰੋਜੈਕਟ ਵਿਚ ਹਾਲ ਦੀ ਘੜੀ ਕੁਝ ਵੀ ਫਿਕਸ ਨਹੀਂ ਹੈ ਅਤੇ ਉਮੀਦ ਹੈ ਕੇ ਪ੍ਰੋਜੈਕਟ ਜੁਲਾਈ 2018 ਤੋਂ ਸ਼ੁਰੂ ਹੋ ਜਾਵੇਗਾ। ਇਸ ਪ੍ਰੋਜੈਕਟ ਸਬੰਧੀ ਰਣਨੀਤੀ ਪੰਜਾਬੀ ਭਾਈਚਾਰੇ ਨੇ ਹਾਲੇ ਤਹਿ ਕਰਨੀ ਹੈ। ਸਮੁੱਚੀ ਰਣਨੀਤੀ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹੀ ਬਣ ਸਕੇਗੀ। ਤੁਹਾਡੇ ਬਹੁਮੁੱਲੇ ਵਿਚਾਰਾਂ ਅਤੇ ਸੁਝਾਵਾਂ ਦੀ ਆਸ ਰਹੇਗੀ। ਮੈਨੂੰ ਪੂਰਨ ਉਮੀਦ ਹੈ ਕੇ ਪੰਜਾਬੀ ਭਾਈਚਾਰਾ ਇਸ ਵਿਚ ਆਪਣਾ ਸਹਿਯੋਗ ਦੇਵੇਗਾ। ਸ਼ੁਕਰੀਆ - Stalinjeet Brar (ਗੱਲ-ਬਾਤ) 01:38, 22 ਮਾਰਚ 2018 (UTC)

ਪ੍ਰੋਮੋਸ਼ਨਲ ਵੀਡੀਓ ਦੀ ਸਮੀਖਿਆ ਟੀਮ[ਸੋਧੋ]

ਪੰਜਾਬੀ ਭਾਈਚਾਰੇ ਨੂੰ ਸਤਿ ਸ਼੍ਰੀ ਅਕਾਲ! ਪੰਜਾਬੀ ਵਿਕੀਪੀਡੀਆ ਦਾ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਲਈ ਵਿਕੀਮੀਡੀਆ ਫਾਉਨਡੇਸ਼ਨ ਦੀ ਸਾਂਝ ਨਾਲ ਪ੍ਰੋਮੋਸ਼ਨਲ ਵੀਡੀਓ ਬਣਾਇਆ ਜਾ ਰਿਹਾ ਹੈ। ਇਹ ਵੀਡੀਓ ਪੰਜਾਬੀ ਵਿੱਚ ਹੋਵੇਗੀ। ਕਿਰਪਾ ਕਰਕੇ ਭਾਈਚਾਰੇ ਨੂੰ ਬੇਨਤੀ ਹੈ ਕਿ ਜੋ-ਜੋ ਵਰਤੋਂਕਾਰ/ਸੰਪਾਦਕ ਇਸ ਪ੍ਰੋਜੈਕਟ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਹ ਕਿਰਪਾ ਕਰਕੇ ਸਮੀਖਿਆ ਟੀਮ ਵਿੱਚ ਸਾਇਨ-ਅਪ ਕਰ ਦੇਣ। ਤੁਸੀਂ ਇਸ ਸੰਬੰਧੀ ਆਪਣੇ ਹੋਰ ਸੁਝਾਅ ਵੀ ਦੇ ਸਕਦੇ ਹੋ। ~ ਧੰਨਵਾਦ--Wikilover90 (ਗੱਲ-ਬਾਤ) 15:19, 28 ਮਾਰਚ 2018 (UTC)

ਸਾਇਨ-ਅਪ[ਸੋਧੋ]

ਸਾਰੇ ਸੰਪਾਦਕਾਂ ਦਾ ਬਹੁਤ ਬਹੁਤ ਧੰਨਵਾਦ! ਛੇ ਜਾਨਿਆ ਦੀ ਸਮੀਖਿਆ ਟੀਮ ਬਣ ਗਈ ਹੈ ਅਤੇ ਸਮੀਖਿਆ ਟੀਮ ਵਿੱਚ ਸ਼ਾਮਲ ਹੋਣ ਲਈ ਪੋਰਟਲ ਹੁਣ ਬੰਦ ਹੈ। ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਆਪਣਾ ਮੁੱਖ ਕੰਮ ਜਾਰੀ ਰਹੁ। ਤੁਹਾਨੂੰ ਜਲਦੀ ਹੀ ਮੈਟਾ ਦਾ ਲਿੰਕ ਭੇਜ ਦਿੱਤਾ ਜਾਉ। ~ ਧੰਨਵਾਦ --Wikilover90 (ਗੱਲ-ਬਾਤ) 17:54, 28 ਮਾਰਚ 2018 (UTC)

ਵਿਕੀਸੋਰਸ ਸਕੈਨਿੰਗ ਪ੍ਰੋਜੈਕਟ[ਸੋਧੋ]

ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਵਿਕੀਮੀਡੀਅਨਜ਼ ਨੂੰ ਵਿਕੀਮੀਡੀਆ ਸੰਸਥਾ ਦੁਆਰਾ ਸਕੈਨਰ ਦਿੱਤਾ ਗਿਆ ਹੈ। ਇਸ ਸਕੈਨਰ ਦੀ ਵਰਤੋਂ ਆਪਾਂ ਵਿਕੀਸੋਰਸ ਲਈ ਕਰਨੀ ਹੈ। ਪੰਜਾਬੀ ਵਿਕੀਮੀਡੀਅਨਜ਼ ਦਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨਾਲ ਸਮਝੌਤਾ ਹੋਇਆ ਹੈ, ਆਲੋਚਨਾ ਮੈਗਜ਼ੀਨ ਦੀਆਂ 220 ਦੇ ਕਰੀਬ ਅੰਕ ਵਿਕੀਸੋਰਸ ਤੇ ਸਕੈਨ ਕਰਕੇ ਪਾਉਣੇ ਹਨ। ਇਸ ਕੰਮ ਲਈ ਆਪ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ। ਜੋ ਵੀ ਸਵੈ-ਇੱਛਾ ਨਾਲ ਇਸ ਕੰਮ ਵਿਚ ਮਦਦ ਕਰਨੀ ਚਾਹੁੰਦਾ ਹੈ, ਉਹ ਦੋਸਤ ਸੰਪਰਕ ਕਰੇ। - Stalinjeet Brar ਗੱਲਬਾਤAnimalibrí.gif 15:48, 9 ਅਪਰੈਲ 2018 (UTC)

ਟਿੱਪਣੀਆਂ[ਸੋਧੋ]

ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰੋ ਸਤਪਾਲ ਜੀ। ਤਾਂ ਜੋ ਅੱਗੇ ਦੀ ਯੋਜਨਾ ਬਣਾਈ ਜਾ ਸਕੇ।Stalinjeet Brar ਗੱਲਬਾਤAnimalibrí.gif 07:23, 12 ਅਪਰੈਲ 2018 (UTC)
  • ਕਿਤਾਬ ਸਕੈਨਿੰਗ ਤੋਂ ਲੈ ਕੇ ਵਿਕੀਸੋਰਸ ਤੇ ਅਪਲੋਡ ਕਰਨ, ਖਾਸ ਕਰ OCR ਕਰਨ ਦਾ ਕੰੰਮ ਮੈਂ ਕਰਾਂਗਾ।--Gurlal Maan (ਗੱਲ-ਬਾਤ) 09:36, 12 ਅਪਰੈਲ 2018 (UTC)
@Gurlal Maan ਜੀ ਮੇਰੇ ਨਾਲ ਸੰਪਰਕ ਬਣਾਈ ਰੱਖਣਾ। Stalinjeet Brar ਗੱਲਬਾਤAnimalibrí.gif
  • ਮੇਰਾ ਪੂਰਾ ਸਹਿਯੋਗ ਨਾਲ ਹੈ, ਕਿਰਪਾ ਕਰਕੇ ਇਸ ਲਈ ਕੋਈ ਚਰਚਾ ਪੋਰਟਲ ਬਣਾ ਲਿੱਤਾ ਜਾਵੇ ਤਾਂਕਿ ਅੱਪਾ ਇਸ ਤੇ ਗੱਲਬਾਤ ਕਰ ਸੱਕੀਏ। ਧੰਨਵਾਦ! --Wikilover90 (ਗੱਲ-ਬਾਤ) 19:20, 28 ਅਪਰੈਲ 2018 (UTC)

ਵਿਕੀਪੀਡੀਆ:ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲਾ ਸੰਬੰਧੀ ਆਨਲਾਈਨ ਐਡਿਟਾਥਨ ਕਰਵਾਉਣ ਲਈ[ਸੋਧੋ]

ਦੋਸਤੋ ਅਗਲੇ ਕੁੱਝ ਦਿਨਾਂ ਵਿਚ ਪ੍ਰੋਜੈਕਟ ਟਾਈਗਰ ਦੇ ਲੇਖ ਲਿਖਣ ਮੁਕਾਬਲੇ ਸੰਬੰਧੀ ਇੱਕ ਆਨਲਾਈਨ ਐਡਿਟਾਥਨ ਕਰਵਾਉਣ ਦਾ ਵਿਚਾਰ ਹੈ ਜਿਸ ਦਾ ਮਕਸਦ ਘੱਟ ਸਰਗਰਮ ਵਰਤੋਂਕਾਰਾਂ ਦੀ ਸਰਗਰਮੀ ਨੂੰ ਵਧਾਉਣਾ ਹੈ, ਹੁਣ ਤੱਕ ਅਸੀਂ ਮੁਕਾਬਲੇ ਵਿੱਚ ਅੱਗੇ ਹਾਂ ਜਿਸ ਵਿਚ Charan Gill, Jagmit Singh Brar, Nirmal Brar Faridkot, Nitesh Gill ਦਾ ਵਿਸ਼ੇਸ਼ ਯੋਗਦਾਨ ਹੈ, ਇਸੇ ਰਫ਼ਤਾਰ ਨੂੰ ਬਰਕਰਾਰ ਰੱਖਣ ਲਈ ਸਾਰੇ ਵਰਤੋਂਕਾਰਾਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ, ਸਭ ਨੂੰ ਅਪੀਲ ਹੈ ਕਿ ਆਪਣੀ ਰਾਏ ਦੇਵੋ ਤਾਂ ਜੋ ਸਭ ਦੀ ਸਲਾਹ ਨਾਲ ਇੱਕ ਦਿਨ ਨਿਸ਼ਚਿਤ ਕਰ ਲਿਆ ਜਾਵੇ-- Gurlal Maan (ਗੱਲ-ਬਾਤ) 11:02, 6 ਮਈ 2018 (UTC)

ਨਿਸ਼ਚਤ ਪ੍ਰੋਗਰਾਮ[ਸੋਧੋ]

  1. ਦੋਸਤੋ ਤੁਹਾਡੀ ਰਾਇ ਅਨੁਸਾਰ ਇਹ ਐਡਿਟਾਥਨ ਮਿਤੀ 12-05-2018 ਦਿਨ ਸ਼ਨੀਵਾਰ ਨੂੰ ਕੀਤਾ ਜਾਵੇਗਾ।--Gurlal Maan (ਗੱਲ-ਬਾਤ) 12:59, 8 ਮਈ 2018 (UTC)
  2. ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਦੇ ਸਮੇਂ ਦੌਰਾਨ ਵੱਧ ਤੋਂ ਵੱਧ ਸਮਾਂ ਕੰਮ ਕੀਤਾ ਜਾਵੇ।
  3. ਘੱਟ ਤੋਂ ਘੱਟ 4 ਲੇਖ ਹਰ ਵਰਤੋਂਕਾਰ ਜ਼ਰੂਰ ਬਣਾਏ, ਆਪਣੀ ਸਮਰੱਥਾ ਅਨੁਸਾਰ ਜ਼ਿਆਦਾ ਵੀ ਬਣਾਏ ਜਾ ਸਕਦੇ ਹਨ
  4. ਬੇਨਤੀ ਹੈ ਕਿ ਇਸ ਐਡਟਾਥਨ ਵਿੱਚ ਸਮੁੱਚਾ ਪੰਜਾਬੀ ਭਾਈਚਾਰਾ ਸ਼ਾਮਲ ਹੋਵੇ।

ਲੇਖਾਂ ਦੀ ਸੂਚੀ[ਸੋਧੋ]

  • ਪ੍ਰੋਜੈਕਟ ਟਾਈਗਰ ਵਾਲੀ ਸੂਚੀ ਵਿਚੋਂ ਆਪਣੇ ਪਸੰਦੀਦਾ ਲੇਖਾਂ ਦੀ ਚੋਣ ਕਰਕੇ ਲੇਖਾਂ ਦਾ ਲਿੰਕ ਇਸ ਹੇਠਲੇ ਲਿੰਕ ਤੇ ਮਿਤੀ 10-05-2018 ਤੱਕ ਆਪਣੇ ਨਾਮ ਅਤੇ ਆਰਟੀਕਲ ਦੇ ਨਾਮ ਸਮੇਤ ਦਰਜ ਕਰ ਦਿੱਤਾ ਜਾਵੇ ਤਾਂ ਜੋ ਲੇਖ ਚੋਣ ਦਾ ਸਮਾਂ ਬਚਾਇਆ ਜਾ ਸਕੇ ਅਤੇ ਇੱਕ ਲੇਖ ਨੂੰ ਇੱਕ ਤੋਂ ਵੱਧ ਵਰਤੋਂਕਾਰਾਂ ਦੁਆਰਾ ਬਣਾਏ ਜਾਣ ਦੀ ਸਮੱਸਿਆ ਨਾ ਆਵੇ
  • http://etherpad.wikimedia.org/p/Project_Tiger_Online_Editathon_12-05-2018

ਸਮਰਥਨ[ਸੋਧੋ]

ਵਿਰੋਧ[ਸੋਧੋ]

ਟਿੱਪਣੀਆਂ[ਸੋਧੋ]

ਮੈਂ ਇਸ ਵਿੱਚ ਪੂਰਾ ਯੋਗਦਾਨ ਦੇਵਾਂਗਾ। ਸਾਰੇ ਦੋਸਤ ਮਿਲ ਕੇ ਇੱਕ ਦਿਨ ਨਿਸ਼ਚਿਤ ਕਰ ਲਈਏ। Nirmal Brar (ਗੱਲ-ਬਾਤ) 12:04, 6 ਮਈ 2018 (UTC)

  • ਮੇਰੇ ਖ਼ਿਆਲ ਨਾਲ ਇਸ ਆਨਲਾਈਨ ਐਡਿਟਾਥਨ ਦੀ ਮਿਤੀ ਸਾਨੂੰ ਛੇਤੀ ਹੀ ਨਿਸ਼ਚਿਤ ਕਰ ਲੈਣੀ ਚਾਹੀਦੀ ਹੈ ਕਿਉਂਕਿ ਤਮਿਲ ਭਾਈਚਾਰੇ ਤੋਂ ਅਸੀਂ ਕੁਝ ਲੇਖਾਂ ਤੋਂ ਹੀ ਅੱਗੇ ਹਾਂ। ਸ਼ਨੀਵਾਰ, 12 ਮਈ ਨੂੰ ਅਸੀਂ ਇਹ ਐਡਿਟਾਥਨ ਕਰ ਸਕਦੇ ਹਾਂ। "ਧੰਨਵਾਦ" Nitesh Gill (ਗੱਲ-ਬਾਤ) 08:32, 8 ਮਈ 2018 (UTC)

AdvancedSearch[ਸੋਧੋ]

Birgit Müller (WMDE) 14:53, 7 ਮਈ 2018 (UTC)

New Wikipedia Library Accounts Available Now (May 2018)[ਸੋਧੋ]


Hello Wikimedians!

The TWL OWL says sign up today!

The Wikipedia Library is announcing signups today for free, full-access, accounts to research and tools as part of our Publisher Donation Program. You can sign up for new accounts and research materials on the Library Card platform:

  • Rock's Backpages – Music articles and interviews from the 1950s onwards - 50 accounts
  • Invaluable – Database of more than 50 million auctions and over 500,000 artists - 15 accounts
  • Termsoup – Translation tool

Expansions

Many other partnerships with accounts available are listed on our partners page, including Baylor University Press, Loeb Classical Library, Cairn, Gale and Bloomsbury.

Do better research and help expand the use of high quality references across Wikipedia projects: sign up today!
--The Wikipedia Library Team 18:03, 30 ਮਈ 2018 (UTC)

You can host and coordinate signups for a Wikipedia Library branch in your own language. Please contact Ocaasi (WMF).
This message was delivered via the Global Mass Message tool to The Wikipedia Library Global Delivery List.

Project tiger contest[ਸੋਧੋ]

Dear all, apologies for writing in English. Please feel free to translate. Project tiger contest winners who did not fill this form yet, please fill it by 15th June 2018. After that, we are not able to send the prize. Whoever already filled, need not fill it once again. Thank you. --Gopala Krishna A (ਗੱਲ-ਬਾਤ) 05:33, 8 ਜੂਨ 2018 (UTC)

Wikigraphists Bootcamp (2018 India): Applications are open[ਸੋਧੋ]

Wikigraphists Bootcamp (2018 India) is to be tentatively held in the last weekend of September 2018. This is going to be a three-day training workshop to equip the participants with the skills to create illustrations and digital drawings in SVG format, using software like Inkscape.

Minimum eligibility criteria to participate is as below:

  • Active Wikimedians from India contributing to any Indic language Wikimedia projects
  • At least 1,500 global edits till 30 May 2018
  • At least 500 edits to home-Wikipedia (excluding User-space)

Please apply at the following link before 16th June 2018: Wikigraphists Bootcamp (2018 India) Scholarships. MediaWiki message delivery (ਗੱਲ-ਬਾਤ) 11:12, 12 ਜੂਨ 2018 (UTC)

ਪ੍ਰਸ਼ਾਸ਼ਕੀ ਹੱਕਾਂ ਬਾਰੇ (Regarding Administrator access)[ਸੋਧੋ]

ਮੇਰੇ temporary ਪ੍ਰਸ਼ਾਸ਼ਕੀ ਹੱਕ expire ਹੋ ਚੁੱਕੇ ਹਨ। ਮੈਂ ਪਿਛਲੇ ਕੁਝ ਸਮੇਂ ਤੋਂ ਵਿਕੀ ਉੱਪਰ temporary ਪ੍ਰਸ਼ਾਸ਼ਕੀ ਹੱਕਾਂ ਨਾਲ ਆਪਣਾ ਯੋਗਦਾਨ ਪਾ ਰਿਹਾ ਹਾਂ। ਭਵਿੱਖ ਵਿੱਚ ਵੀ ਮੈਂ ਵਿਕੀ 'ਚ ਆਪਣਾ ਯੋਗਦਾਨ ਪਾਉਂਦਾ ਰਹਿਣ ਦੀ ਕੋਸ਼ਿਸ਼ ਕਰਾਂਗਾ। ਸੋ, ਮੈਂ ਚਾਹਾਂਗਾ ਕੇ ਮੈਨੂੰ ਸਥਾਈ ਪ੍ਰਸ਼ਾਸ਼ਕੀ ਹੱਕ ਮਿਲਣ। ਤਾਂ ਜੋ ਵਾਰ-ਵਾਰ ਅਜਿਹਾ ਨਾ ਕਰਨਾ ਪਵੇ। - Satpal Dandiwal (talk) |Contribs) 17:09, 18 ਜੂਨ 2018 (UTC)

ਸਮਰਥਨ[ਸੋਧੋ]

  1. Gurlal Maan (ਗੱਲ-ਬਾਤ) 17:58, 18 ਜੂਨ 2018 (UTC)
  2. YesY ਸਤਪਾਲ ਸਰਗਰਮ ਪੰਜਾਬੀ ਵਿਕੀਮੀਡੀਅਨ ਹੈ। ਸਾਨੂੰ ਉਸ ਦੀ ਪ੍ਰਤਿਭਾ 'ਤੇ ਮਾਣ ਹੈ। ਮੈਂ ਸਤਪਾਲ ਨੂੰ ਸਥਾਈ ਤੌਰ 'ਤੇ ਐਡਮਿਨਸ਼ਿਪ ਦੇਣ ਦਾ ਸਮਰਥਨ ਕਰਦਾ ਹਾਂ-- Stalinjeet Brar ਗੱਲਬਾਤAnimalibrí.gif 02:42, 19 ਜੂਨ 2018 (UTC)
  3. YesY--Charan Gill (ਗੱਲ-ਬਾਤ) 02:45, 19 ਜੂਨ 2018 (UTC)
  4. YesY--param munde (ਗੱਲ-ਬਾਤ) 17:38, 20 ਜੂਨ 2018 (UTC)

ਵਿਰੋਧ[ਸੋਧੋ]

ਟਿੱਪਣੀ[ਸੋਧੋ]

ਸਥਾਈ ਪ੍ਰਸ਼ਾਸ਼ਕੀ ਹੱਕਾਂ ਬਾਰੇ (Regarding Administrator access)[ਸੋਧੋ]

ਮੇਰੇ ਅਸਥਾਈ ਪ੍ਰਸ਼ਾਸ਼ਕੀ ਹੱਕ ਸਮਾਪਤ ਹੋ ਚੁੱਕੇ ਹਨ। ਮੈਂ ਪਿਛਲੇ ਕੁਝ ਸਮੇਂ ਤੋਂ ਵਿਕੀ ਉੱਪਰ ਅਸਥਾਈ ਪ੍ਰਸ਼ਾਸ਼ਕੀ ਹੱਕਾਂ ਨਾਲ ਆਪਣਾ ਯੋਗਦਾਨ ਪਾ ਰਿਹਾ ਹਾਂ। ਪਿਛਲੇ ਕੁੱਝ ਮਹੀਨਿਆਂ ਤੋਂ ਕੁੱਝ ਕੰਮਕਾਰ ਦੇ ਵੱਧ ਸਰਗਰਮ ਰੁਝੇਵਿਆਂ ਕਾਰਨ ਵਿਕੀਪੀਡੀਆ ਤੇ ਅਨੁਵਾਦ ਅਤੇ ਹੋਰ ਸੰਪਾਦਨ ਕਰਨ ਵਿੱਚ ਖਾਸ ਯੋਗਦਾਨ ਨਹੀਂ ਪਾ ਸਕਿਆਂ ਹਾਂ, ਪਰ ਬਹੁਤ ਜਲਦੀ ਹੀ ਫੇਰ ਤੋਂ ਭਵਿੱਖ ਵਿੱਚ ਮੈਂ ਵਿਕੀ 'ਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਰਿਹਾ ਹਾਂ। ਸੋ, ਮੈਂ ਚਾਹਾਂਗਾ ਕੇ ਮੈਨੂੰ ਸਥਾਈ ਪ੍ਰਸ਼ਾਸ਼ਕੀ ਹੱਕ ਮਿਲਣ। --param munde (ਗੱਲ-ਬਾਤ) 17:46, 20 ਜੂਨ 2018 (UTC)

ਸਮਰਥਨ[ਸੋਧੋ]

  1. YesY ਮੈਂ ਪਰਮ ਜੀ ਦੇ ਪ੍ਰਸ਼ਾਸ਼ਕੀ ਹੱਕਾਂ ਦੀ ਮਿਆਦ ਵਿਚ ਵਾਧਾ ਕਰਨ ਦਾ ਸਮਰਥਨ ਕਰਦਾ ਹਾਂ ਅਤੇ ਬੇਨਤੀ ਵੀ ਕਰਦਾ ਹਾਂ ਕੇ ਪਰਮ ਜੀ ਇਹਨਾਂ ਹੱਕਾਂ ਦੀ ਵਰਤੋਂ ਵੀ ਕਰਨ। -- Stalinjeet Brar ਗੱਲਬਾਤAnimalibrí.gif 16:37, 21 ਜੂਨ 2018 (UTC)

ਵਿਰੋਧ[ਸੋਧੋ]