ਰਾਏ ਲਕਸ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Raai Laxmi
Raailaxmi.jpg
Raai at the trailer launch of her film Julie 2
ਜਨਮ Lakshmi Rai
(1987-05-05) 5 ਮਈ 1987 (ਉਮਰ 31)[note 1][1]
Belgaum, Karnataka, India
ਰਿਹਾਇਸ਼ Bangalore, Karnataka, India
ਰਾਸ਼ਟਰੀਅਤਾ Indian
ਪੇਸ਼ਾ Actress, model, stage performer
ਸਰਗਰਮੀ ਦੇ ਸਾਲ 2005 – present

ਰਾਏ ਲਕਸ਼ਮੀ (5 ਮਈ 1987 ਨੂੰ ਲਕਸ਼ਮੀ ਰਾਏ) ਇੱਕ ਭਾਰਤੀ ਫ਼ਿਲਮ ਅਦਾਕਾਰਾ[2][3] ਅਤੇ ਮਾਡਲ ਹੈ ਜੋ ਮੁੱਖ ਤੌਰ ਤੇ ਮਲਿਆਲਮ, ਤਮਿਲ ਅਤੇ ਤੇਲਗੂ ਅਤੇ ਕੁਝ ਕੁ ਕੰਨੜ ਫਿਲਮਾਂ ਵਿੱਚ ਦਿਖਾਈ ਦਿੰਦੀ ਹੈ। ਉਹ ਬਾਲੀਵੁੱਡ ਵਿਚ ਆਪਣੀ ਪਹਿਲੀ ਫ਼ਿਲਮ ਜੂਲੀ 2 (2017) ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।[4][5]

ਰਾਏ ਲਕਸਮੀ ਨੇ ਵੱਖ-ਵੱਖ ਭਾਸ਼ਾਵਾਂ ਵਿੱਚ 50 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ।[6]

ਸ਼ੁਰੂਆਤੀ ਜ਼ਿੰਦਗੀ[ਸੋਧੋ]

ਰਾਏ ਲਕਸ਼ਮੀ ਦਾ ਜਨਮ 5 ਮਈ 1987 ਨੂੰ ਕਰਨਾਟਕ ਤੋਂ ਬੇਲਗਾਮ, ਰਾਮ ਰਾਏ ਅਤੇ ਮੰਜੁਲਾ ਰਾਏ ਵਿਚ ਹੋਇਆ ਸੀ।[7][8]

ਟੈਲੀਵਿਜਨ[ਸੋਧੋ]

ਸਾਲ ਸ਼ੋਅ ਭੂਮਿਕਾ ਭਾਸ਼ਾ ਚੈਨਲ ਨੋਟਸ
2015 ਸਟਾਰ ਚੇੱਲੇਂਜ ਉਮੀਦਵਾਰ ਮਲਿਆਲਮ ਫਲਾਵਰ ਟੀਵੀ ਰਿਆਲਟੀ ਸ਼ੋਅ

ਨੋਟਸ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found, or a closing </ref> is missing