ਰਤੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Ratia
रतिया
ਰਤੀਆ
ਸ਼ਹਿਰ
ਉਪਨਾਮ: ਰਤੀਆ ਬੋਲ਼ਾ
ਰਤੀਆ is located in Haryana
Ratia
ਹਰਿਆਣਾ, ਭਾਰਤ ਵਿੱਚ ਰਤੀਆ ਦੀ ਸਥਿਤੀ
29°41′00″N 75°34′30″E / 29.68333°N 75.57500°E / 29.68333; 75.57500Coordinates: 29°41′00″N 75°34′30″E / 29.68333°N 75.57500°E / 29.68333; 75.57500
ਦੇਸ਼  ਭਾਰਤ
ਰਾਜ ਹਰਿਆਣਾ
ਸਰਕਾਰ
 • ਕਿਸਮ ਨਗਰ ਸਮੀਤੀ
ਉਚਾਈ 210
ਅਬਾਦੀ (2011)
 • ਕੁੱਲ 37,152
 • ਘਣਤਾ /ਕਿ.ਮੀ. (/ਵਰਗ ਮੀਲ)
Languages
 • Official ਹਿੰਦੀ ਪੰਜਾਬੀ
ਸਮਾਂ ਖੇਤਰ IST (UTC+5:30)
ਵਾਹਨ ਰਜਿਸਟ੍ਰੇਸ਼ਨ ਪਲੇਟ HR 59
Website haryana.gov.in


ਰਤੀਆ ਭਾਰਤ ਦੇ ਰਾਜ ਹਰਿਆਣਾ ਦੇ ਜਿਲ੍ਹਾ ਫਤਿਹਾਬਾਦ ਦਾ ਇੱਕ ਸ਼ਹਿਰ ਹੈ।

ਭੌਤਿਕ ਸਥਿਤੀ

ਰਤੀਆ ਫਤਿਹਾਬਾਦ ਤੋਂ ਉੱਤਰ ਦਿਸ਼ਾ ਵੱਲ ਲਗਭਗ 23 ਕਿੱਲੋਮੀਟਰ ਦੂਰ ਘੱਗਰ ਦਰਿਆ ਦੇ ਕਿਨਾਰੇ ਤੇ ਸਥਿਤ ਹੈ।  ਇਸਦੀ ਔਸਤਨ ਉਚਾਈ 210 ਮੀਟਰ (688 ਫੁੱਟ) ਹੈ

ਹਵਾਲੇ[ਸੋਧੋ]