ਰਤਨਾ ਪਾਠਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਤਨਾ ਪਾਠਕ ਸ਼ਾਹ
Ratna Pathak.jpg
ਜਨਮ ਰਤਨਾ ਪਾਠਕ
(1963-03-18) ਮਾਰਚ 18, 1963 (ਉਮਰ 55)
Mumbai, Maharashtra, India
ਪੇਸ਼ਾ ਅਦਾਕਾਰਾ
ਸਾਥੀ ਨਸੀਰੂਦੀਨ ਸ਼ਾਹ (1982–ਹੁਣ)
ਬੱਚੇ ਇਮਾਦ ਸ਼ਾਹ
ਵਿਵਾਨ ਸ਼ਾਹ
ਮਾਤਾ-ਪਿਤਾ(s) ਬਲਦੇਵ ਪਾਠਕ
ਦੀਨਾ ਪਾਠਕ
ਸੰਬੰਧੀ ਜ਼ਮੀਰੁੱਦੀਨ ਸ਼ਾਹ (ਦਿਓਰ)
ਹੀਬਾ ਸ਼ਾਹ (ਮਤਰੇਈ ਧੀ)
ਸੁਪ੍ਰਿਯਾ ਪਾਠਕ (ਭੈਣ)
ਪੰਕਜ ਕਪੂਰ (Brother-in-law)
ਸ਼ਾਹਿਦ ਕਪੂਰ (ਮਤਰੇਆ-ਭਤੀਜਾ)

ਰਤਨਾ ਪਾਠਕ ਸ਼ਾਹ ਇੱਕ ਭਾਰਤੀ ਅਦਾਕਾਰਾ ਹੈ ਜਿਸ ਨੂੰ ਸਾਰਾਭਾਈ ਬਨਾਮ ਸਾਰਾਭਾਈ ਵਿੱਚ ਮਾਇਆ ਸਾਰਾਭਾਈ ਦੇ ਤੌਰ ਤੇ, ਜਾਨੇ ਤੂ ਯਾ ਜਾਨੇ ਨਾ ਵਿੱਚ ਇੱਕ ਪ੍ਰਮੁੱਖ ਸਪੋਰਟਿੰਗ ਮਾਤਾ ਦੇ ਤੌਰ ਤੇ ਅਤੇ ਗੋਲਮਾਲ 3 ਵਿੱਚ ਵੀ ਆਪਣੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ।[1]

ਹਵਾਲੇ[ਸੋਧੋ]