ਮਾਸਟਰ ਮੋਤਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਸਟਰ ਮੋਤਾ ਸਿੰਘ
ਜਨਮ 28 ਫਰਵਰੀ 1888(1888-02-28)
ਪਾਤੜਾਂ ਜਲੰਧਰ ਪੰਜਾਬ
ਮੌਤ 9 ਜਨਵਰੀ 1960(1960-01-09) (ਉਮਰ 71)
ਜਲੰਧਰ ਪੰਜਾਬ, ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਅਜਾਦੀ ਘੁਲਾਟੀਆ
ਪ੍ਰਸਿੱਧੀ  ਅਜਾਦੀ ਘੁਲਾਟੀਆ
ਮਾਤਾ-ਪਿਤਾ(s) ਗੁਪਾਲ ਸਿੰਘ


ਮਾਸਟਰ ਮੋਤਾ ਸਿੰਘ (1888 - 1960)[1] ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਪੰਜਾਬ ਵਿੱਚੋਂ ਉੱਠੀ ਬੱਬਰ ਅਕਾਲੀ ਲਹਿਰ ਦੇ ਬਾਨੀਆ ਵਿਚੋ ਇਕ ਸੀ।

ਜੀਵਨੀ[ਸੋਧੋ]

ਮੋਤਾ ਸਿੰਘ, ਮਾਸਟਰ ਦਾ ਜਨਮ 28 ਫਰਵਰੀ ਨੂੰ 1888, ਜਲੰਧਰ ਦੇ 7 ਕਿਲੋਮੀਟਰ ਪੂਰਬ ਇਕ ਪਿੰਡ ਵਿਚ ਗੋਪਾਲ ਸਿੰਘ ਦੇ ਘਰ ਹੋਇਆ ਸੀ। ਉਸ ਦਾ ਦਾਦਾ, ਸਾਹਿਬ ਸਿੰਘ ਸਿੱਖ ਫ਼ੌਜ ਵਿਚ ਸਿਪਾਹੀ ਸੀ ਅਤੇ ਬ੍ਰਿਟਿਸ਼ ਦੇ ਵਿਰੁੱਧ ਲੜੇ ਸੀ। ਮੈਟ੍ਰਿਕ ਦਾ ਇਮਤਿਹਾਨ ਪਾਸ ਕਰਨ ਦੇ ਬਾਅਦ, ਮੋਤਾ ਸਿੰਘ ਨੇ ਇਕ ਜੂਨੀਅਰ ਅੰਗਰੇਜ਼-ਵਰਨੈਕੁਲਰ ਅਧਿਆਪਕ ਦੇ ਤੌਰ ਤੇ ਸਿਖਲਾਈ ਅਤੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਵੱਖ-ਵੱਖ ਸਕੂਲਾ ਚ ਸੇਵਾ ਕੀਤੀ। ਉਸ ਨੇ ਫਾਰਸੀ ਵਿਚ ਮੁਨਸ਼ੀ ਫਾਜਿਲ ਗਿਆਨੀ (ਪੰਜਾਬੀ ਵਿਚ ਆਨਰਜ਼) ਕੀਤੀ।

ਹਵਾਲੇ[ਸੋਧੋ]