ਨੋਰਮਨ ਪ੍ਰਿਚਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੋਰਮਨ ਪ੍ਰਿਚਰਡ
Pritchard 1900.jpg
ਨਿੱਜੀ ਜਾਣਕਾਰੀ
ਪੂਰਾ ਨਾਮ ਨੋਰਮਨ ਗਿਲਬਰਟ ਪ੍ਰਿਚਰਡ
Ethnicity ਬ੍ਰਿਟਿਸ਼
ਜਨਮ 23 ਜੂਨ 1877(1877-06-23)
ਕਲਕੱਤਾ , ਬ੍ਰਿਟਿਸ਼ ਭਾਰਤ
ਮੌਤ 31 ਅਕਤੂਬਰ 1929(1929-10-31) (ਉਮਰ 52)
ਲਾਸ ਐਂਜਲਸ, ਅਮਰੀਕਾ
ਪੜ੍ਹਾਈ Saint Xavier's College
ਖੇਡ
ਖੇਡ ਐਥਲੈਟਿਕਸ
ਈਵੈਂਟ 200 metre hurdles

ਨੋਰਮਨ ਗਿਲਬਰਟ ਪ੍ਰਿਚਰਡ (23 ਜੂਨ 1877 – 31 ਅਕਤੂਬਰ 1929) ਇੱਕ ਭਾਰਤੀ ਐਥਲੀਟ ਸੀ[1]। ਐਥਲੀਟ ਬਣਨ ਤੋਂ ਬਾਅਦ ਉਹ ਹਾਲੀਵੁੱਡ ਵਿੱਚ ਚਲਿਆ ਗਇਆ ਸੀ। ਉਸ ਦੇ ਮਾਤਾ-ਪਿਤਾ ਬ੍ਰਿਟਿਸ਼ ਸਨ ਅਤੇ ਉਹ ਵੀ ਬਾਅਦ ਵਿੱਚ ਪੱਕੇ ਤੌਰ ਤੇ 1905 ਵਿੱਚ ਗ੍ਰੇਟ ਬ੍ਰਿਟੇਨ ਚਲਾ ਗਇਆ[2]

ਪ੍ਰਿਚਾਰਡ ਪਹਿਲਾ ਐਥਲੀਟ ਸੀ ਜਿਸਨੇ ਭਾਰਤ ਅਤੇ ਕਿਸੇ ਏਸ਼ੀਅਨ ਦੇਸ਼ ਦੀ ਪ੍ਰਤੀਨਿਧਤਾ ਓਲੰਪਿਕ ਖੇਡਾਂ ਵਿੱਚ ਕੀਤੀ। ਉਸਨੇ 1900 ਦੀਆਂ ਉਲੰਪਿਕ ਖੇਡਾਂ ਵਿੱਚ 200 ਮੀਟਰ ਦੌੜ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਦੋ ਤਗਮੇ ਜਿੱਤੇ।

ਜੀਵਨ[ਸੋਧੋ]

Trevor on right with Earle Foxe and Florence Reed in The Black Panther's Cub(1921).

ਪ੍ਰਿਚਰਡ ਦਾ ਜਨਮ ਕਲਕੱਤੇ ਵਿੱਚ ਹੋਇਆ ਸੀ। ਉਹ ਜਾਰਜ ਪੀਟਰਸਨ ਪ੍ਰਿਚਰਡ ਅਤੇ ਮਾਤਾ ਹੇਲਨ ਮੇਨਾਰਡ ਪ੍ਰਿਚਰਡ ਸੀ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]