ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ  
The Making of the English Working Class.gif
ਲੇਖਕ ਈ ਪੀ ਥਾਮਪਸਨ
ਦੇਸ਼ ਯੂਨਾਇਟਡ ਕਿੰਗਡਮ
ਭਾਸ਼ਾ ਅੰਗਰੇਜ਼ੀ
ਵਿਸ਼ਾ ਲੇਬਰ ਇਤਹਾਸ
ਸਮਾਜਕ ਇਤਹਾਸ
ਪ੍ਰਕਾਸ਼ਨ ਮਾਧਿਅਮ ਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ)
ਪੰਨੇ 848
ਆਈ.ਐੱਸ.ਬੀ.ਐੱਨ. 0-14-013603-7
29894851

ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ[1](ਅੰਗਰੇਜ਼ ਮਜ਼ਦੂਰ ਜਮਾਤ ਦਾ ਨਿਰਮਾਣ) ਬਰਤਾਨਵੀ ਇਤਿਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਏ, ਈ ਪੀ ਥਾਮਪਸਨ ਦੀ ਲਿਖੀ ਇੰਗਲੈਂਡ ਦੇ ਸਮਾਜਕ ਇਤਹਾਸ ਦੀ ਇੱਕ ਅਹਿਮ ਰਚਨਾ ਹੈ। ਇਹ 1963 (ਸੋਧੇ ਅਡੀਸ਼ਨ 1968, 1980) ਵਿੱਚ ਛਪੀ ਸੀ।

ਹਵਾਲੇ[ਸੋਧੋ]

  1. Thompson, E. P. (1991). The Making of the English Working Class. Toronto: Penguin Books. p. 213. ISBN 978-0-14-013603-6.