ਥਰਮਲ ਡਿਜ਼ਾਇਨ ਪਾਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਥਰਮਲ ਡਿਜ਼ਾਇਨ ਪਾਵਰ (ਅੰਗਰੇਜ਼ੀ:Thermal design power) ਜਾ ਫਿਰ ਥਰਮਲ ਡਿਜ਼ਾਇਨ ਪੁਆਇੰਟ ਕਿਸੇ ਵੀ ਪ੍ਰੋਸੈਸਰ ਦੀ ਗਰਮੀ ਨੂੰ ਉਤਸਰਜਿਤ ਕਰਨ ਦੀ ਝਮਤਾ ਨੂੰ ਕਿਹਾ ਜਾਂਦਾ ਹੈ। ਥਰਮਲ ਡਿਜ਼ਾਇਨ ਪਾਵਰ (TDP) ਦੀ ਮਦਦ ਨਾਲ ਕਿਸੇ ਵੀ ਪ੍ਰੋਸੈਸਰ ਲਈ ਕੂਲਿੰਗ ਸਿਸਟਮ ਤਿਆਰ ਕਰਨ ਵਿੱਚ ਆਸਾਨੀ ਹੁੰਦੀ ਹੈ।

ਅਵਲੋਕਨ[ਸੋਧੋ]

ਕਿਸੇ ਵੀ ਸਰਕਟ ਦੀ ਊਰਜਾ ਖਪਤ ਨੂੰ ਜਾਣਨ ਲਈ ਹੇਠ ਦਿੱਤੇ ਫਾਰਮੂਲੇ ਦੀ ਵਰਤੋਂ ਕੀਤੀ ਜਾਂਦੀ ਹੈ:[1]

ਇੱਥੇ C ਕਪੈਸੀਟੈਨਸ ਹੈ, f ਆਵਿਰਤੀ ਹੈ, ਅਤੇ V ਵੋਲਟੇਜ ਹੈ।

ਹਵਾਲੇ[ਸੋਧੋ]