ਤਾਣਾ ਬਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਾਣਾ ਬਾਣਾ  
ਲੇਖਕ ਗੋਵਰਧਨ ਗੱਬੀ
ਦੇਸ਼ ਭਾਰਤ
ਭਾਸ਼ਾ ਪੰਜਾਬੀ
ਵਿਧਾ ਵਾਰਤਕ
ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗਡ਼੍ਹ
ਪ੍ਰਕਾਸ਼ਨ ਮਾਧਿਅਮ ਪ੍ਰਿੰਟ
ਪੰਨੇ 332

ਤਾਣਾ ਬਾਣਾ ੲਿੱਕ ਪੰਜਾਬੀ ਵਾਰਤਕ ਕਿਤਾਬ ਹੈ ਜੋ ਕਿ ਗੋਵਰਧਨ ਗੱਬੀ ਦੁਆਰਾ ਲਿਖੀ ਗੲੀ ਪਹਿਲੀ ਵਾਰਤਕ ਕਿਤਾਬ ਹੈ, ਜਦਕਿ ਉਹ ਪਹਿਲਾਂ ਪੰਜਾਬੀ ਸਾਹਿਤ ਨੂੰ ਹੋਰ ਕਾਵਿ-ਸੰਗ੍ਰਹਿ ਭੇਟ ਕਰ ਚੁੱਕੇ ਹਨ। ੲਿਹ ਕਿਤਾਬ 1 ਮਾਰਚ ਨੂੰ ਚੰਡੀਗਡ਼੍ਹ ਵਿਖੇ ਲੋਕ ਅਰਪਣ ਕੀਤੀ ਗੲੀ ਸੀ।[1]

ਕਿਤਾਬ ਦਾ ਮੁੱਖ ਸਫ਼ਾ

ਸੰਖੇਪ ਵਿੱਚ ਜਾਣਕਾਰੀ[ਸੋਧੋ]

ੲਿਸ ਕਿਤਾਬ ਦੇ ਲੇਖਾਂ ਵਿੱਚ ਗੋਵਰਧਨ ਗੱਬੀ ਜੀ ਦਾ ਜਿਆਦਾਤਰ ਨਿੱਜੀ ਅਨੁਭਵ ਹੈ, ਜਿਸ ਵਿੱਚ ਉਸ ਦੇ ੲਿਸ ਭੌਤਿਕ ਜਗਤ ਵਿੱਚ ਵਿਚਰਦਿਆਂ ਸਮਾਜਿਕ, ਆਰਥਿਕ, ਧਾਰਮਿਕ, ਰਿਸ਼ਤੇ-ਨਾਤੇ, ਤੰਗੀਆਂ-ਤੁਰਸ਼ੀਆਂ, ਮਨੋਵਿਗਿਆਨਿਕ, ਸੱਭਿਆਚਾਰਕ ਆਦਿ ਵਰਤਾਰਿਆਂ ਦੀ ਝਲਕ ਮਿਲਦੀ ਹੈ। ੲਿਸ ਕਿਤਾਬ ਵਿੱਚ ਬਹੁਤ ਸਾਰੇ ਮਿਥਿਹਾਸਿਕ ਪਾਤਰ ਵੀ ਜੋਡ਼ੇ ਗੲੇ ਹਨ, ਜਿਨ੍ਹਾ ਨੂੰ ਲੇਖਕ ਦੁਆਰਾ ਆਪਣੇ ਨਿੱਜੀ ਅਨੁਭਵ ਨਾਲ ਜੋਡ਼ਿਆ ਗਿਆ ਹੈ। ਗੋਵਰਧਨ ਗੱਬੀ ਜੀ ਅਨੁਸਾਰ ਅਸਲ ਵਿੱਚ ਜਿੰਦਗੀ ਪਿਆਰ ਦਾ ਹੀ ੲਿੱਕ ਤਾਣਾ ਬਾਣਾ ਹੈ ਅਤੇ ੲਿਹੀ ਤਾਣਾ ਬਾਣਾ ਮਨੁੱਖੀ ਜਿੰਦਗੀ ਨੂੰ ਚਲਾਉਣ ਵਿੱਚ ਸਹਾੲਿਕ ਹੁੰਦਾ ਹੈ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]