ਤਾਈਯਾਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਾਈਯਾਕੀ
Taiyaki.jpg
ਸਰੋਤ
ਸਬੰਧਤ ਦੇਸ਼ ਜਪਾਨ
ਇਲਾਕਾ ਜਪਾਨ
Making of Taiyaki

ਤਾਈਯਾਕੀ ਮੱਛੀ ਦੇ ਆਕਾਰ ਦਾ ਜਪਾਨੀ ਕੇਕ ਹੁੰਦਾ ਹੈ। ਇਸ ਦੀ ਭਰਾਈ ਲਾਲ ਬੀਨ ਕੇਕ ਦੀ ਹੁੰਦੀ ਹੈ ਜੋ ਕੀ ਮਿੱਠੀ ਅਜ਼ੂਕੀ ਬੀਨ ਨਾਲ ਬਣਦੀ ਹੈ। ਇਸਦੀ ਭਰਤ ਕਸਟਰਡ, ਚਾਕਲੇਟ, ਪਨੀਰ ਜਾਂ ਮਿੱਠੇ ਆਲੂ ਦੀ ਵੀ ਹੁੰਦੀ ਹੈ। ਕੁਝ ਦੁਕਾਨਾਂ ਤਾਈਯਾਕੀ ਦੇ ਨਾਲ ਓਕੋਨੋਮਿਆਕੀ, ਗਯੋਜ਼ਾ ਭਰਾਈ ਜਾਂ ਸੌਸੇਜ ਨਾਲ ਦਿੰਦੇ ਹਨ। ਤਾਈਯਾਕੀ ਨੂੰ ਪੈਨਕੇਕ ਜਾਂ ਵਾਫ਼ਲ ਵਾਲੀ ਭਰਤ ਨਾਲ ਬਣਾਇਆ ਜਾਂਦਾ ਹੈ. ਇਸ ਘੋਲ ਨੂੰ ਮੱਛੀ ਦੇ ਆਕਾਰ ਦੇ ਸਾਂਚੇ ਵਿਛ੍ਕ ਪਾਕੇ ਪਕਾਇਆ ਜਾਂਦਾ ਹੈ ਜਦੋਂ ਤੱਕ ਇਹ ਭੂਰੇ ਰੰਗ ਦੇ ਨਾ ਹੋ ਜਾਉਣ। [1]

ਹਵਾਲੇ[ਸੋਧੋ]