ਤਲ ਅਵੀਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਲ ਅਵੀਵ-ਯਾਫ਼ੋ
  • תל אביב יפו
Tlv-skyline01.jpg

Flag

ਕੋਰਟ ਆਫ਼ ਆਰਮਜ਼
ਉਪਨਾਮ:
  • 'ਚਿੱਟਾ ਸ਼ਹਿਰ'
  • 'ਨਾ ਸੌਂਦਾ ਸ਼ਹਿਰ'
  • 'ਬੁਲਬੁਲਾ'
  • 'ਟੀਐੱਲਵੀ'
ਤਲ ਅਵੀਵ is located in ਇਜ਼ਰਾਇਲ
ਤਲ ਅਵੀਵ-ਯਾਫ਼ੋ
32°4′N 34°47′E / 32.067°N 34.783°E / 32.067; 34.783
ਦੇਸ਼  ਇਜ਼ਰਾਇਲ
ਜ਼ਿਲ੍ਹਾ ਤਲ ਅਵੀਵ
ਮਹਾਂਨਗਰੀ ਇਲਾਕਾ ਗੁਸ਼ ਦਨ
ਸਥਾਪਨਾ ਅਪ੍ਰੈਲ 11, 1909 (1909-04-11)
ਸਰਕਾਰ
 • ਕਿਸਮ ਸ਼ਹਿਰਦਾਰੀ ਕੌਂਸਲ
 • ਬਾਡੀ ਤਲ ਅਵੀਵ ਮਿਊਂਸਪੈਲਿਟੀ
 • ਸ਼ਹਿਰਦਾਰ ਰੌਨ ਹੁਲਦਈ
ਖੇਤਰਫਲ
 • ਸ਼ਹਿਰ [
 • ਸ਼ਹਿਰੀ [
 • ਮੈਟਰੋ [
ਉਚਾਈ 5
ਅਬਾਦੀ (2014)[1]
 • ਸ਼ਹਿਰ 426
 • ਰੈਂਕ ਇਜ਼ਰਾਇਲ ਵਿੱਚ ਦੂਜਾ
 • ਘਣਤਾ /ਕਿ.ਮੀ. (/ਵਰਗ ਮੀਲ)
 • ਘਣਤਾ ਰੈਂਕ ਇਜ਼ਰਾਇਲ ਵਿੱਚ 12ਵਾਂ
 • ਸ਼ਹਿਰੀ 1
 • ਸ਼ਹਿਰੀ ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
Demonym ਤਲ ਅਵੀਵੀ
ਸਮਾਂ ਖੇਤਰ IST (UTC+2)
 • ਗਰਮੀਆਂ (DST) IDT (UTC+3)
ਖਿੱਤਾ ਕੋਡ +972 (ਇਜ਼ਰਾਇਲ) 3 (ਸ਼ਹਿਰ)
ਜੀਡੀਪੀ US$ 153.3 ਬਿਲੀਅਨ [2]
ਜੀਡੀਪੀ ਪ੍ਰਤੀ ਜੀਅ US$ 42,614 [2]
Website tel-aviv.gov.il

ਤਲ ਅਵੀਵ-ਯਾਫ਼ੋ (ਹਿਬਰੂ: תל אביב-יפו,‎, ਅਰਬੀ: تل أبيب يافا) ਜਾਂ ਤਲ ਅਵੀਵ ਜਾਂ ਤਲ ਐਬੀਬ (ਹਿਬਰੂ: תל־אביב‎, ਅਰਬੀ: تل أبيب) ਜੇਰੂਸਲਮ ਮਗਰੋਂ ਇਜ਼ਰਾਇਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀ ਅਬਾਦੀ 426,138 ਅਤੇ ਕੁੱਲ ਰਕਬਾ 52 square kilometres (20 sq mi) ਹੈ।[1] ਤਲ ਅਵੀਵ ਤਲ ਅਵੀਵ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ ਜਿਹਨੂੰ ਗੁਸ਼ ਦਨ ਵੀ ਆਖਿਆ ਜਾਂਦਾ ਹੈ ਅਤੇ ਜੋ ਇਜ਼ਰਾਇਲ ਦਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ ਅਤੇ ਜਿੱਥੇ 3,464,100 ਦੀ ਅਬਾਦੀ ਨਾਲ਼ ਦੇਸ਼ ਦੇ 42% ਲੋਕ ਵਸਦੇ ਹਨ। ਤਲ ਅਵੀਵ-ਯਾਫ਼ੋ ਇਸ ਮਹਾਂਨਗਰੀ ਇਲਾਕੇ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦ ਹਿੱਸ ਹੈ।[3]

ਬਾਹਰਲੇ ਜੋੜ[ਸੋਧੋ]

  • 1.0 1.1 "לוח 3.- אוכלוסייה(1), ביישובים שמנו מעל 2,000 תושבים(2) ושאר אוכלוסייה כפרית Population (1) of localities numbering above 2,000 Residents (2) and other rural population". Retrieved 2 October 2015. 
  • 2.0 2.1 "Global city GDP 2014". Brookings Institution. Retrieved 18 November 2014. 
  • "Localities, Population and Density per km², by Metropolitan Area and Selected Localities" (PDF). Statistical Abstract of Israel 2013. Israel Central Bureau of Statistics. 2012. Retrieved 7 November 2013.