ਤਲਾਸ਼ੀ ਦਾ ਵਰੰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਤਲਾਸ਼ੀ ਦਾ ਵਰੰਟ ਜਾਬਤਾ ਫੋਜਦਾਰੀ ਸੰਘਤਾ ੧੯੭੩ ਦੀ ਧਾਰਾ 93 ਅਨੁਸਾਰ ਅਦਾਲਤ ਤਲਾਸ਼ੀ ਦਾ ਵਰੰਟ ਜਾਰੀ ਕਰ ਸਕਦੀ ਹੈ। ਜਿਥੇ ਅਦਾਲਤ ਨੂੰ ਲਗਦਾ ਹੈ ਵਿਅਕਤੀ ਨੂੰ ਸੰਮਨ ਭੇਜਿਆ ਗਿਆ ਹੈ ਤੇ ਉਹ ਦਸਤਾਵੇਜ ਨਹੀ ਪੇਸ ਕਰ ਰਿਹਾ ਜਾ ਅਦਾਲਤ ਨੂੰ ਨਾ ਪਤਾ ਹੋਵੇ ਕਿ ਦਸਤਾਵੇਜ ਕਿਸ ਵਿਅਕਤੀ ਦੇ ਕਬਜੇ ਵਿੱਚ ਹਨ ਜਾ ਜਿਥੇ ਅਦਾਲਤ ਨੂੰ ਇਹ ਲੱਗੇ ਕਿ ਜਾਂਚ ਪੜਤਾਲ ਜਾ ਹੋਰ ਕਾਰਵਾਈ ਨਾਲ ਨਿਰੀਖਣ ਪੂਰੀ ਹੋ ਸਕਦੀ ਹੈ।