ਤਰਸੇਮ ਜੱਸੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਰਸੇਮ ਜੱਸੜ
ਤਰਸੇਮ ਜੱਸੜ.jpg
ਤਰਸੇਮ ਜੱਸੜ
ਜਾਣਕਾਰੀ
ਜਨਮ (1986-07-04) 4 ਜੁਲਾਈ 1986 (ਉਮਰ 31)
ਮੂਲ ਅਮਲੋਹ , ਪੰਜਾਬ, ਭਾਰਤ
ਸਰਗਰਮੀ ਦੇ ਸਾਲ 2012–ਹੁਣ ਤੱਕ
ਵੈੱਬਸਾਈਟ ਫੇਸਬੁੱਕ

ਤਰਸੇਮ ਜੱਸੜ (ਤਰਸੇਮ ਸਿੰਘ ਜੱਸੜ) (ਜਨਮ ਜੁਲਾਈ 4, 1986) ਇੱਕ ਪੰਜਾਬੀ ਗੀਤਕਾਰ, ਗਾਇਕ ਅਤੇ ਪ੍ਰੋਡਿਊਸਰ ਹੈ। ਤਰਸੇਮ ਜੱਸੜ ਨੇ ਆਪਣਾ ਕੰਮ 2012 ਵਿੱਚ "ਵਿਹਲੀ ਜਨਤਾ" ਐਲਬਮ ਨਾਲ ਕੀਤਾ ਸੀ।. ਤਰਸੇਮ ਜੱਸੜ ਦੀ ਆਪਣੀ ਕੰਪਨੀ "ਵਿਹਲੀ ਜਨਤਾ ਰਿਕਾਰਡਸ" ਹੈ। ਓਹ ਆਪਣਾ ਜ਼ਿਆਦਾ ਕੰਮ ਐਮੀ ਵਿਰਕ ਨਾਲ ਕਰਦਾ ਹੈ।[1][2][3][4][5][6][7][8]

ਫ਼ਿਲਮਾਂ[ਸੋਧੋ]

ਬਾਹਰੀ ਜੋੜ [ਸੋਧੋ]

ਹਵਾਲੇ [ਸੋਧੋ]