ਇੰਦਰਜੀਤ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਦਰਜੀਤ ਗੁਪਤਾ
150px
ਯੂਨੀਅਨ ਗ੍ਰਹਿ ਮੰਤਰੀ
ਦਫ਼ਤਰ ਵਿੱਚ
19 ਜੂਨ 1996 – 19 ਮਾਰਚ 1998
ਪ੍ਰਾਈਮ ਮਿਨਿਸਟਰ ਐਚ. ਡੀ. ਦੇਵਗੌੜਾ
ਸਾਬਕਾ ਐਚ. ਡੀ. ਦੇਵਗੌੜਾ
ਸਫ਼ਲ ਲਾਲ ਕ੍ਰਿਸ਼ਨ ਅਡਵਾਨੀ
ਲੋਕ ਸਭਾ ਦਾ ਮੈਂਬਰ
ਦਫ਼ਤਰ ਵਿੱਚ
2 ਦਸੰਬਰ 1989 – 20 ਫਰਵਰੀ 2001
ਸਾਬਕਾ ਨਾਰਾਇਣ ਚੌਬੇ
ਸਫ਼ਲ ਪ੍ਰਬੋਧ ਪਾਂਡਾ
ਹਲਕਾ ਮਿਦਨਾਪੁਰ
ਟਰੇਡ ਯੂਨੀਅਨਾਂ ਦੀ ਵਿਸ਼ਵ ਫੈਡਰੇਸ਼ਨ ਦੇ ਪ੍ਰਧਾਨ[1]
ਦਫ਼ਤਰ ਵਿੱਚ
1989–1999
ਨਿੱਜੀ ਜਾਣਕਾਰੀ
ਜਨਮ 18 ਮਾਰਚ 1919(1919-03-18)
ਕੋਲਕਾਤਾ, ਭਾਰਤ
ਮੌਤ 20 ਫਰਵਰੀ 2001(2001-02-20) (ਉਮਰ 81)
ਕੋਲਕਾਤਾ, ਭਾਰਤ
ਸਿਆਸੀ ਪਾਰਟੀ ਸੀਪੀਆਈ
ਪਤੀ/ਪਤਨੀ ਸੁਰੱਈਆ

ਇੰਦਰਜੀਤ ਗੁਪਤਾ (16 ਮਾਰਚ 191920 ਫਰਵਰੀ 2001) ਭਾਰਤ ਦੇ ਇੱਕ ਕਮਿਊਨਿਸਟ ਨੇਤਾ ਸੀ, ਜੋ ਯੁਨਾਈਟਡ ਫਰੰਟ ਸਰਕਾਰ ਵਿੱਚ 1996 ਤੋਂ 1998 ਤੱਕ ਯੂਨੀਅਨ ਗ੍ਰਹਿ ਮੰਤਰੀ ਬਣੇ।[2] ਇਹ ਭੂਮਿਕਾਵਾਂ ਦਾ ਨਾਟਕੀ ਉਲਟ ਸੀ। ਇਹ ਉਹੀ ਗ੍ਰਹਿ ਮੰਤਰਾਲੇ ਸੀ, ਜਿਸਨੇ 1947 ਵਿੱਚ ਭਾਰਤ ਦੀ ਆਜ਼ਾਦੀ ਦੇ ਬਾਅਦ, ਕਮਿਊਨਿਸਟ ਪਾਰਟੀ ਤੇ ਤਿੰਨ ਵਾਰ ਪਾਬੰਦੀ ਲਾਈ ਸੀ। ਇਸ ਦੇ ਅਨੇਕ ਮੈਂਬਰਾਂ ਅਤੇ ਆਗੂਆਂ ਨੂੰ, ਜਿਨ੍ਹਾਂ ਵਿੱਚ ਗੁਪਤਾ ਵੀ ਸ਼ਾਮਲ ਸਨ, ਲੰਬੇ ਸਮੇਂ ਲਈ ਜੇਲ੍ਹ ਭੇਜਿਆ ਸੀ ਜਾਂ ਰੂਪੋਸ਼ ਜੀਵਨ ਵੱਲ ਧੱਕ ਦਿੱਤਾ ਸੀ।[3]

ਹਵਾਲੇ[ਸੋਧੋ]

  1. "Members bio profile of Lok Sabha website". National Informatics Centre, New Delhi & Lok Sabha. Retrieved 11 April 2013. 
  2. "References made to passing away of Shri Indrajit Gupta". Part II Proceedings other than Questions and Answers (XIII Lok Sabha). Lok Sabha Debates. Retrieved 15 March 2007. 
  3. "Biography – Indrajit Gupta". Vol. No. XLIV 07March 2001 B. No.35 (16Phalguna 1922). Research, Reference and Training Division, Ministry of Information and Broadcasting, Govt. of India. Retrieved 15 March 2007.